ਕਸੌਲੀ ਵਿੱਚ ਜ਼ਮੀਨ ਖਿਸਕਣ ਕਾਰਨ ਡਿੱਗੀ ਇਮਾਰਤ, 2 ਜ਼ਖ਼ਮੀ

ਹਿਮਾਚਲ ਪ੍ਰਦੇਸ਼ ( ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਕਸੌਲੀ ਦੇ ਸੈਰ-ਸਪਾਟਾ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ ਤਿੰਨ ਉਸਾਰੀ ਅਧੀਨ ਇਮਾਰਤਾਂ ਖਤਰੇ ਵਿੱਚ ਆ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਇਮਾਰਤ ਢਹਿ ਗਈ ਹੈ। ਜਦਕਿ ਦੋ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੋ ਲੋਕ ਜ਼ਖ਼ਮੀ ਵੀ ਹੋਏ ਹਨ।

Advertisements

ਢਿੱਗਾਂ ਡਿੱਗਣ ਕਾਰਨ ਕਿੰਮੂਘਾਟ-ਚੱਕੀ ਮੋੜ ਸੜਕ ਵੀ ਬੰਦ ਹੋ ਗਏ ਹੈ। ਇਸ ਦੇ ਨਾਲ ਹੀ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ 5 ਤੇ ਕਈ ਥਾਵਾਂ ਤੇ ਮੀਂਹ ਨਾਲ ਪੱਥਰ ਤੇ ਮਲਬਾ ਆ ਗਿਆ ਹੈ। ਇਸ ਕਾਰਨ ਸੜਕ ਤੇ ਕਈ ਥਾਵਾਂ ਤੇ ਪਹਾੜੀ ਮਾਰਗ ਬੰਦ ਹੋ ਗਿਆ ਹੈ।

LEAVE A REPLY

Please enter your comment!
Please enter your name here