Monday, October 12, 2026
Home Chandigarh ਮੀਹ ਕਾਰਨ ਮੈੱਸ ਵਿੱਚ ਭਰਿਆ ਪਾਣੀ, ਬੈਂਚਾਂ ਤੇ ਬੈਠ ਖਾਣਾ ਖਾਣ ਨੂੰ...

ਮੀਹ ਕਾਰਨ ਮੈੱਸ ਵਿੱਚ ਭਰਿਆ ਪਾਣੀ, ਬੈਂਚਾਂ ਤੇ ਬੈਠ ਖਾਣਾ ਖਾਣ ਨੂੰ ਮਜਬੂਰ ਹੋਏ ਸਟੂਡੈਟ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚਿਤਰਕਾਰਾ ਯੂਨੀਵਰਸਿਟੀ ਤੋ ਇੱਕ ਵੀਡੀਉ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵਿਦਿਆਰਥੀ ਮੀਹ ਦੇ ਪਾਣੀ ਨਾਲ ਭਰੀ ਮੈੱਸ ਵਿੱਚ ਖਾਣਾ ਖਾਂਦੇ ਨਜ਼ਰ ਆ ਰਹੇ ਹਨ। ਕਈ ਯੂਜ਼ਰਜ਼ ਵੱਲੋ ਇਹ ਵੀਡੀਉ ਸ਼ੋਸ਼ਲ ਮੀਡੀਆ ਸਾਇਟ ਟਵਿੱਟਰ ਆਦਿ/ਤੇ ਸ਼ੇਅਰ ਕੀਤਾ ਹੈ। ਵੀਡੀਉ ਵਿੱਚ ਨਜ਼ਰ ਆ ਰਿਹਾ ਹੈ ਕਿ ਲੜਕੇ ਇੰਸਟੀਚਿਊਟ ਵਿੱਚ ਪਾਣੀ ਨਾਲ ਭਰੀ ਕੰਟੀਨ ਵਿੱਚ ਖਾਣਾ ਖਾਦੇ ਨਜ਼ਰ ਆ ਰਹੇ ਹਨ।

Advertisements

LEAVE A REPLY

Please enter your comment!
Please enter your name here