Friday, October 30, 2026
Home Latest ਲੁਧਿਆਣਾ ‘ਚ ਰੰਜਿਸ਼ ਕਾਰਨ ‘ਆਪ’ ਆਗੂ ਪਵਨ ਕੁਮਾਰ ਤੇ ਅਣਪਛਾਤਿਆਂ ਨੇ ਕੀਤਾ...

ਲੁਧਿਆਣਾ ‘ਚ ਰੰਜਿਸ਼ ਕਾਰਨ ‘ਆਪ’ ਆਗੂ ਪਵਨ ਕੁਮਾਰ ਤੇ ਅਣਪਛਾਤਿਆਂ ਨੇ ਕੀਤਾ ਹਮਲਾ

ਲੁਧਿਆਣਾ (ਦ ਸਟੈਲਰ ਨਿਊਜ਼)। ਰਿਸ਼ੀ ਨਗਰ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਾਰਡ ਪ੍ਰਧਾਨ ਪਵਨ ਕੁਮਾਰ ਤੇ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲਾ ਕਰਨ ਮਗਰੋਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ‘ਆਪ’ ਆਗੂ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਤੇ ਰੰਜਿਸ਼ ਕਾਰਨ ਹਮਲਾ ਕੀਤਾ ਗਿਆ ਹੈ।

Advertisements

ਪਰ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਸਿਵਲ ਹਸਪਤਾਲ ਵਿੱਚੋਂ ਮੈਡੀਕਲ ਕਰਵਾ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਕਾਰਵਾਈ ਨਾ ਹੋਣ ਕਾਰਨ ਵਾਲੰਟੀਅਰ ਥਾਣਾ ਪੀ.ਏ.ਯੂ. ਦੇ ਬਾਹਰ ਇੱਕਠੇ ਹੋ ਗਏ ਹਨ।

LEAVE A REPLY

Please enter your comment!
Please enter your name here