Monday, October 26, 2026
Home Chandigarh ਚੰਡੀਗੜ੍ਹ ਵਿੱਚ ਕੈਨੇਡਾ ਵਰਕ ਵੀਜ਼ਾ ਲਗਾਉਣ ਦੇ ਨਾਂ ਤੇ 21 ਲੱਖ ਤੋਂ...

ਚੰਡੀਗੜ੍ਹ ਵਿੱਚ ਕੈਨੇਡਾ ਵਰਕ ਵੀਜ਼ਾ ਲਗਾਉਣ ਦੇ ਨਾਂ ਤੇ 21 ਲੱਖ ਤੋਂ ਵੱਧ ਦੀ ਮਾਰੀ ਠੱਗੀ, ਮਾਮਲਾ ਦਰਜ

ਚੰਡੀਗੜ੍ਹ (ਦ ਸਟਲਰ ਨਿਊਜ਼), ਰਿਪੋਰਟ ਪੰਕਜ। ਚੰਡੀਗੜ੍ਹ ਕੈਨੇਡਾ ਵਰਕ ਵੀਜ਼ਾ ਲਗਾਉਣ ਦੇ ਨਾਂ ਤੇ ਸੈਕਟਰ-34 ਸਥਿਤ ਬਲੂ ਸਫਾਇਰ ਕੰਸਲਟੈਂਟ ਦੇ ਮਾਲਕ ਸਮੇਤ ਹੋਰਨਾਂ ਨੇ ਮੋਹਾਲੀ ਦੇ ਵਿਅਕਤੀ ਨਾਲ 21 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕਰਕੇ ਉਸ ਕੋਲੋ ਲੱਖਾਂ ਰੁਪਏ ਲੈਣ ਤੋਂ ਬਾਅਦ ਨਾਂ ਤਾਂ ਉਸਦਾ ਵਕਰ ਵੀਜ਼ਾ ਲਗਾਇਆ ਅਤੇ ਨਾਂ ਹੀ ਪੈਸੇ ਵਾਪਸ ਕੀਤੇ।

Advertisements

ਜਿਸਤੋ ਬਾਅਦ ਕੁਲਜੀਤ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰਕੇ ਸੈਕਟਰ-34 ਸਥਿਤ ਬਲੂ ਸਫਾਇਰ ਕੰਸਲਟੈਂਟ ਦੇ ਗੁਰਪ੍ਰੀਤ ਸਿੰਘ ਰੰਧਾਵਾ, ਵਰਿੰਦਰ ਸਿੰਘ ਅਤੇ ਹੋਰਾਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here