Saturday, October 17, 2026
Home International ਆਈਪੀਐੱਸ ਅਧਿਕਾਰੀ ਨੇ ਸ਼ਰਾਬ ਪੀ ਕੇ ਪੱਬ ਵਿੱਚ ਇੱਕ ਔਰਤ ਨਾਲ ਕੀਤਾ...

ਆਈਪੀਐੱਸ ਅਧਿਕਾਰੀ ਨੇ ਸ਼ਰਾਬ ਪੀ ਕੇ ਪੱਬ ਵਿੱਚ ਇੱਕ ਔਰਤ ਨਾਲ ਕੀਤਾ ਦੁਰਵਿਵਹਾਰ

ਗੋਆ (ਦ ਸਟੈਲਰ ਨਿਊਜ਼),ਪਲਕ। ਗੋਆ ਵਿੱਚ ਆਈਪੀਐੱਸ ਅਧਿਕਾਰੀ ਨੇ ਸ਼ਰਾਬ ਪੀ ਕੇ ਪੱਬ ਵਿੱਚ ਇੱਕ ਔਰਤ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਮਹਿਲਾ ਨੇ ਆਈਪੀਐਸ ਅਧਿਕਾਰੀ ਨੂੰ ਥੱਪੜ ਮਾਰਿਆ।

Advertisements

ਇਹ ਘਟਨਾ ਗੋਆ ਦੇ ਕਲੰਗੂਟ ਦੇ ਇੱਕ ਪੱਬ ਵਿੱਚ ਵਾਪਰੀ। ਇਸ ਘਟਨਾ ਨਾਲ ਸਬੰਧਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੋਆ ਦੇ ਆਈਪੀਐੱਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here