Sunday, October 18, 2026
Home Latest ਬਜ਼ੁਰਗ ਨਾਲ ਓਐੱਲਐੱਕਸ ਤੇ ਹੋਈ 50 ਹਜ਼ਾਰ ਦੀ ਠੱਗੀ

ਬਜ਼ੁਰਗ ਨਾਲ ਓਐੱਲਐੱਕਸ ਤੇ ਹੋਈ 50 ਹਜ਼ਾਰ ਦੀ ਠੱਗੀ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਰਿਆਣਾ ਦੇ ਪਾਣੀਪਤ ਵਿੱਚ ਇੱਕ ਬਜ਼ੁਰਗ ਨਾਲ ਸਾਈਬਰ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਜੁਰਗ ਨੇ ਓਐੱਲਐੱਕਸ ਤੇ ਘੜ੍ਹੀ ਦਾ ਇਸ਼ਤਿਹਾਰ ਦੇਖਿਆ ਤਾਂ ਉਹ ਉਸਨੂੰ ਖਰੀਦਣ ਲਈ ਠੱਗਾਂ ਦੇ ਖਾਤਿਆ ਵਿੱਚ 50 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ।

Advertisements

ਪਰ ਉਹਨਾਂ ਨੇ ਘੜੀ ਨਹੀ ਦਿੱਤੀ ਅਤੇ 30 ਹਜ਼ਾਰ ਰੁਪਏ ਦੀ ਮੰਗ ਕੀਤੀ। ਜਿਸਤੋ ਬਾਅਦ ਬਜ਼ੁਰਗ ਨੂੰ ਸ਼ੱਕ ਹੋਇਆ ਅਤੇ ਬਜ਼ੁਰਗ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here