ਹੁਸ਼ਿਆਰਪੁਰ ਤੋਂ ਲਾਲੀ ਬਾਜਵਾ ਦੇ ਇੰਚਾਰਜ ਲੱਗਣ ਤੇ ਕਰ ਰਹੀਆਂ ਮਹਾਨ ਸ਼ਖ਼ਸੀਅਤਾਂ ਉਨ੍ਹਾਂ ਨੂੰ ਸਨਮਾਨਿਤ: ਗੁਰਪ੍ਰੀਤ ਕੋਹਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ-ਇੰਦਰਜੀਤ ਹੀਰਾ। ਅਕਾਲੀ ਦਲ ਬਾਦਲ ਵਲੋਂ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਜਿਲ੍ਹਾ ਹੁਸ਼ਿਆਰਪੁਰ ਦਾ ਇੰਚਾਰਜ ਲਗਾਇਆ ਗਿਆ ਹੈ। ਜਿਸ ਦੇ ਚਲਦੇ ਵੱਖ-ਵੱਖ ਮਹਾਨ ਸ਼ਖ਼ਸੀਅਤਾਂ ਪਾਰਟੀ ਸ਼ਿਪ ਦੇ ਮੈਂਬਰ ਅਤੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਲੋਕ ਮੁਬਾਰਕਬਾਦ ਦੇਣ ਅਤੇ ਸਨਮਾਨਿਤ ਕਰਨ ਆ ਰਹੇ ਹਨ। ਇਸ ਮੌਕੇ ਲਾਲੀ ਬਾਜਵਾ ਨੇ ਬੋਲਦੇ ਹੋਏ ਕਿਹਾ ਕੀ ਹਾਈ ਕਮਾਂਡ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਮੈਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ।

Advertisements

ਇਸ ਮੌਕੇ ਲਾਲੀ ਬਾਜਵਾ ਨੂੰ ਸਨਮਾਨਿਤ ਕਰਨ ਮੌਕੇ ਦਵਿੰਦਰ ਸਿੰਘ ਬਾਹੋਵਾਲ, ਕੁਲਦੀਪ ਸਿੰਘ ਬਜਵਾੜਾ, ਹਰਜਾਪ ਸਿੰਘ ਮੱਖਣ ਰਾਜਪੁਰ ਭਾਈਆਂ, ਗੁਰਪ੍ਰੀਤ ਸਿੰਘ ਕੋਹਲੀ, ਕੈਪਟਨ ਰਘਵੀਰ ਸਿੰਘ, ਰੂਪ ਲਾਲ ਥਾਪਰ, ਬਿਕਰਮ ਸਿੰਘ ਕਲਸੀ, ਸਤਵਿੰਦਰ ਸਿੰਘ ਵਾਲੀਆ, ਪ੍ਰਭਪਾਲ ਸਿੰਘ ਬਸਰਾ, ਰਣਧੀਰ ਸਿੰਘ ਭਾਰਜ, ਬਲਰਾਜ ਸਿੰਘ ਚੌਹਾਨ, ਸਿਮਰਨਜੀਤ ਗਰੇਵਾਲ, ਕੁਲਜਿੰਦਰ ਧਾਮੀ, ਸੁਖਵਿੰਦਰ ਸਿੰਘ ਰਿਆੜ, ਸੱਤਪਾਲ, ਜਪਿੰਦਰ ਪਾਲ ਅਟਵਾਲ, ਸ਼ਮਸ਼ੇਰ ਸਿੰਘ, ਸਿਮਰ ਰਾਜਪੁਰ ਭਾਈਆਂ, ਹੈਪੀ ਸੰਘਾ ਰਾਜਪੁਰ ਭਾਈਆਂ, ਅਮਨਦੀਪ ਨਲੋਆ, ਹਰਪ੍ਰੀਤ ਸਿੰਘ ਰਿੰਕੂ, ਨਰਿੰਦਰ ਕਲਸੀ, ਜਗਜੀਵਨ ਸਿੰਘ, ਜੁਗਿੰਦਰ ਸਿੰਘ, ਪਰਮਿੰਦਰ ਸਰਪੰਚ, ਸੁਖਦੇਵ ਸਿੰਘ, ਜਗਤਾਰ ਸਿੰਘ, ਰਵਿੰਦਰ ਸਿੰਘ ਨਿੱਕੂ, ਭੁਪਿੰਦਰਜੀਤ ਸਿੰਘ, ਪ੍ਰੇਮ ਸਿੰਘ ਪਿਪਲਾਂ ਵਾਲਾ, ਨਰਿੰਦਰ ਸਿੰਘ, ਸੰਤੋਖ ਸਿੰਘ ਔਜਲਾ, ਸੁਖਜੀਤ ਸਿੰਘ ਪਰਮਾਰ, ਐਡਵੋਕੇਟ ਸੂਰਜ ਸਿੰਘ, ਅਮਨਦੀਪ ਸਿੰਘ, ਦਲਜੀਤ ਸਿੰਘ ਬਾਠ, ਗੁਰਪ੍ਰੀਤ ਸਿੰਘ ਗੋਪੀ, ਜਸਵਿੰਦਰ ਸਿੰਘ ਜੁਗਨੂੰ, ਜਸਵਿੰਦਰ ਸਿੰਘ ਮੁਖਲਿਆਣਾ, ਜੱਸਾ ਹੇੜੀਆ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਨੇ ਲਾਲੀ ਬਾਜਵਾ ਨੂੰ ਸਨਮਾਨਿਤ ਕੀਤਾ।

LEAVE A REPLY

Please enter your comment!
Please enter your name here