Wednesday, October 28, 2026
Home International 17 ਸਾਲਾ ਨੌਜਵਾਨ ਦਾ ਲੰਦਨ ਵਿੱਚ ਕੀਤਾ ਬੇਰਹਿਮੀ ਨਾਲ ਕਤਲ, 4 ਦੋਸ਼ੀ...

17 ਸਾਲਾ ਨੌਜਵਾਨ ਦਾ ਲੰਦਨ ਵਿੱਚ ਕੀਤਾ ਬੇਰਹਿਮੀ ਨਾਲ ਕਤਲ, 4 ਦੋਸ਼ੀ ਗ੍ਰਿਫਤਾਰ

ਲੰਦਨ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੰਦਨ ਦੇ ਸੜਕ ‘ਚ ਹੋਏ ਝਗੜੇ ਵਿੱਚ ਇਕ ਸਿੱਖ ਕਿਸ਼ੋਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਨੌਜਵਾਨ ਸਿੱਖ ਦੀ ਪਹਿਚਾਣ ਸਿਮਰਜੀਤ ਸਿੰਘ ਨਾਗਪਾਲ ਉਮਰ 17 ਸਾਲਾ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਸਿਮਰਜੀਤ ਦੀ ਹੱਤਿਆ ਲੰਦਨ ਦੇ ਹਾਊਂਸਲੋ ਖੇਤਰ ਵਿਚ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁੱਛਗਿਛ ਜਾਰੀ ਹੈ।

LEAVE A REPLY

Please enter your comment!
Please enter your name here