Friday, October 30, 2026
Home Latest ਬਟਾਲਾ ਦੇ ਐੱਮਐੱਲਏ ਦੇ ਮਾਮੇ ਦੀ ਰਾਜਿੰਦਰਾ ਫਾਊਂਡਰੀ ਫੈਕਟਰੀ ਨੂੰ ਚੋਰਾਂ ਨੇ...

ਬਟਾਲਾ ਦੇ ਐੱਮਐੱਲਏ ਦੇ ਮਾਮੇ ਦੀ ਰਾਜਿੰਦਰਾ ਫਾਊਂਡਰੀ ਫੈਕਟਰੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾਂ

ਬਟਾਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਟਾਲਾ ਦੇ ਅੰਮ੍ਰਿਤਸਰ ਰੋਡ ਤੇ ਸਥਿਤ ਬਟਾਲਾ ਦੇ ਐੱਮਐੱਲਏ ਦੇ ਮਾਮੇ ਦੀ ਰਾਜਿੰਦਰਾ ਫਾਊਂਡਰੀ ਫੈਕਟਰੀ ਨੂੰ ਪਿਛਲੇ ਤਿੰਨ ਦਿਨਾਂ ਵਿੱਚ ਚੋਰਾਂ ਨੇ ਦੂਜੀ ਵਾਰ ਆਪਣਾ ਨਿਸ਼ਾਨਾ ਬਣਾਇਆ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਫੈਕਟਰੀ ਦੀ ਕੰਧ ਤੋੜ ਕੇ ਅੰਦਰੋਂ ਲੱਖਾਂ ਦੇ ਸਮਾਨ ਉੱਤੇ ਹੱਥ ਸਾਫ਼ ਕੀਤਾ ਹੈ। ਘਟਨਾ ਫੈਕਟਰੀ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਬਟਾਲਾ ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here