Sunday, October 18, 2026
Home National ਸੀਆਈਡੀ ‘ਚ ਕਿਰਦਾਰ ਨਿਭਾਉਣ ਵਾਲੇ ਦਿਨੇਸ਼ ਫਡਨੀਸ ਦਾ ਹੋਇਆ ਦੇਹਾਂਤ

ਸੀਆਈਡੀ ‘ਚ ਕਿਰਦਾਰ ਨਿਭਾਉਣ ਵਾਲੇ ਦਿਨੇਸ਼ ਫਡਨੀਸ ਦਾ ਹੋਇਆ ਦੇਹਾਂਤ

ਮੁੰਬਈ (ਦ ਸਟੈਲਰ ਨਿਊਜ਼), ਪਲਕ। ਸੀਆਈਡੀ ਵਿਚ ਫਰੈਡਰਿਕਸ ਦਾ ਕਿਰਦਾਰ ਨਿਭਾਉਣ ਵਾਲੇ ਦਿਨੇਸ਼ ਫਡਨੀਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਹ ਕੁੱਝ ਦਿਨਾਂ ਤੋਂ ਬਿਮਾਰ ਸਨ ਅਤੇ ਵੈਂਟੀਲੇਟਰ ਸਪੋਰਟ ਤੇ ਸੀ। ਉਨ੍ਹਾਂ ਨੂੰ ਮੁੰਬਈ ਦੇ ਤੁੰਗਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਅਦਾਕਾਰ ਦਾ ਅੰਤਿਮ ਸੰਸਕਾਰ ਅੱਜ ਯਾਨੀ 5 ਦਸੰਬਰ ਨੂੰ ਹੋਵੇਗਾ। ਅਭਿਨੇਤਾ ਦਾ ਅੰਤਿਮ ਸਸਕਾਰ ਦੌਲਤ ਨਗਰ ਸ਼ਮਸ਼ਾਨਘਾਟ, ਬੋਰੀਵਲੀ ਈਸਟ ਵਿਚ ਕੀਤਾ ਜਾਵੇਗਾ। ਅਦਾਕਾਰ ਦੇ ਦੇਹਾਂਤ ਤੋਂ ਬਾਅਦ ਇੰਡਸਟਰੀ ਵਿੱਚ ਸੋਗ ਦੀ ਲਹਿਰ  ਦੌੜ ਪਈ।

Advertisements

LEAVE A REPLY

Please enter your comment!
Please enter your name here