ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਨਰੋਤਮ ਵਿਹਾਰ ਵਿਖੇ ਕੀਤੀ ਪ੍ਰੈਸ ਕਾਨਫਰੰਸ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸੋਮਵਾਰ ਨੂੰ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਨਰੋਤਮ ਵਿਹਾਰ ਕਪੂਰਥਲਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਲਵਪ੍ਰੀਤ ਸਿੰਘ ਵਾਸੀ ਪਿੰਡ ਸੰਗੋਜਲਾ ਜਿਲਾ ਕਪੂਰਥਲਾ ਨਾਲ 17 ਮਾਰਚ ਨੂੰ ਪਿੰਡ ਦੇ ਹੀ ਕੁਝ ਬੰਦਿਆ ਵਲੋਂ ਕੁੱਟਮਾਰ ਕਰਕੇ ਜਖਮੀ ਕੀਤਾ ਗਿਆ ਸੀ। ਪ੍ਰੰਤੂ ਹਜੇ ਤੱਕ ਪੁਲਿਸ ਵਲੋਂ ਕਾਰਵਾਈ ਨਹੀਂ ਹੋਈ ਅਤੇ ਦੂਜਾ ਮਾਮਲਾ ਪਿੰਡ ਧਾਲੀਵਾਲ ਬੇਟ ਦੀ ਇੱਕ ਮਹਿਲਾ ਨਾਲ 19 ਮਾਰਚ ਨੂੰ ਕੁਝ ਬੰਦਿਆ ਵਲੋਂ ਬਦਸਲੂਕੀ ਕੀਤੀ ਗਈ ਸੀ।

Advertisements

ਪ੍ਰੰਤੂ ਦੋਸ਼ੀਆਂ ਤੇ ਕਾਰਵਾਈ ਨਹੀਂ ਹੋਈ ਇਹਨਾ ਦੋਵਾਂ ਮਾਮਲਿਆਂ ਚ ਕਾਨੂੰਨੀ ਕਾਰਵਾਈ ਨਾ ਹੋਣ ਦੇ ਵਿਰੋਧ ਚ 29 ਮਾਰਚ ਦਿਨ ਸ਼ੁੱਕਰਵਾਰ ਨੂੰ ਢਿਲਵਾਂ ਥਾਣੇ ਬਾਹਰ ਸਵੇਰ 10 ਵਜੇ ਭਾਰਤੀ ਆਮ ਜਨਤਾ ਪਾਰਟੀ ਧਰਨਾ ਪ੍ਰਦਰਸ਼ਨ ਕਰੇਗੀ। 

LEAVE A REPLY

Please enter your comment!
Please enter your name here