Thursday, October 29, 2026
Home Latest ਤ੍ਰਿਚੀ ਹਵਾਈ ਅੱਡੇ ਤੋਂ 24 ਕਿਲੋ ਸੋਨਾ ਬਰਾਮਦ

ਤ੍ਰਿਚੀ ਹਵਾਈ ਅੱਡੇ ਤੋਂ 24 ਕਿਲੋ ਸੋਨਾ ਬਰਾਮਦ

ਤਾਮਿਲਨਾਡੂ (ਦ ਸਟੈਲਰ ਨਿਊਜ਼)। ਤਾਮਿਲਨਾਡੂ ਦੇ ਤ੍ਰਿਚੀ ਹਵਾਈ ਅੱਡੇ ਦੇ ਏਆਈਯੂ ਅਧਿਕਾਰੀਆਂ ਨੇ ਸੋਨਾ ਜ਼ਬਤ ਕਰਨ ਵਿੱਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਵੱਲੋਂ ਜੂਸ ਮਿਕਸਰ ਵਿੱਚ ਪਲੇਟਾਂ ਦੇ ਰੂਪ ਵਿੱਚ 24 ਕਿਲੋ ਸੋਨਾ ਲੁਕਾ ਕੇ ਰੱਖਿਆ ਹੋਇਆ ਸੀ।

Advertisements

ਜਿਸਦੀ ਕੀਮਤ ਕਰੀਬ 1.83 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜੋਕਿ ਚੈੱਕ-ਇਨ ਸਮਾਨ ਵਜੋਂ ਲਿਆਂਦਾ ਗਿਆ ਸੀ ਅਤੇ ਇਸਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

LEAVE A REPLY

Please enter your comment!
Please enter your name here