Sunday, November 1, 2026
Home Latest ਦੁਬਲੀਆ ਦੇ ਸਰਪੰਚ ਮਨਜੀਤ ਦੇ ਪਰਿਵਾਰ ਨੇ ਕੀਤਾ ਨਗਰ ਕੀਰਤਨ ਦਾ ਨਿੱਘਾ...

ਦੁਬਲੀਆ ਦੇ ਸਰਪੰਚ ਮਨਜੀਤ ਦੇ ਪਰਿਵਾਰ ਨੇ ਕੀਤਾ ਨਗਰ ਕੀਰਤਨ ਦਾ ਨਿੱਘਾ ਸਵਾਗਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਦਬੁਲੀਆਂ ਦੇ ਸਰਪੰਚ ਸਰਦਾਰ ਮਨਜੀਤ ਸਿੰਘ ਪਰਿਵਾਰ ਵੱਲੋਂ ਵਿਸ਼ਾਲ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਅਤੇ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ।

Advertisements

ਇਸ ਮੌਕੇ ਸਰਪੰਚ ਮਨਜੀਤ ਸਿੰਘ,ਅਮਰੀਕ ਸਿੰਘ, ਵੀਰਪਾਲ ਕੌਰ, ਗੁਰਮੀਤ ਕੌਰ, ਪਰਮਿੰਦਰ ਕੌਰ, ਤਲਵੀਰ ਕੌਰ,ਮਨਪ੍ਰੀਤ ਕੋਰ, ਜੋਬਨਪ੍ਰੀਤ ਸਿੰਘ, ਫੌਜੀ ਸਟੂਡੀਓ, ਸਰਗੁਣ, ਦਿਲਪ੍ਰੀਤ ਸਿੰਘ, ਹਰਮਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here