Thursday, October 29, 2026
Home Latest ਪਿੰਡ ਮਮਣ ਵਿੱਚ ਗੁਜਰਾ ਦੀਆਂ ਝੋਪੜੀਆਂ ਵਿੱਚ ਲੱਗੀ ਅੱਗ, ਮੱਝਾਂ/ਬੱਕਰੀਆਂ ਦੀ ਹੋਈ...

ਪਿੰਡ ਮਮਣ ਵਿੱਚ ਗੁਜਰਾ ਦੀਆਂ ਝੋਪੜੀਆਂ ਵਿੱਚ ਲੱਗੀ ਅੱਗ, ਮੱਝਾਂ/ਬੱਕਰੀਆਂ ਦੀ ਹੋਈ ਮੌਤ

ਡੇਰਾ ਬਾਬਾ ਨਾਨਕ (ਦ ਸਟੈਲਰ ਨਿਊਜ਼)। ਡੇਰਾ ਬਾਬਾ ਨਾਨਕ ਦੇ ਪਿੰਡ ਮਮਣ ਵਿੱਚ ਗੁਜਰ ਭਾਈਚਾਰੇ ਦੀਆਂ ਝੋਪੜੀਆਂ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ 30 ਦੇ ਕਰੀਬ ਮੱਝਾਂ, ਬੱਕਰੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ ਤੇ ਕਈਆਂ ਦੀ ਮੌਤ ਵੀ ਹੋ ਗਈ ਤੇ ਝੋਪੜੀਆਂ ਵਿੱਚ ਪਿਆ ਉਹਨਾਂ ਦਾ ਸਾਰਾ ਸਮਾਨ ਸੋਨੇ, ਚਾਂਦੀ ਦੇ ਗਹਿਣੇ ਤੇ ਨਕਦੀ ਸੜ ਕੇ ਸੁਆਹ ਹੋ ਗਿਆ।

LEAVE A REPLY

Please enter your comment!
Please enter your name here