Sunday, October 11, 2026
Home Latest 28 ਮਈ ਨੂੰ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵਿਖੇ ਪਲੇਸਮੈਂਟ ਕੈਂਪ ਦਾ...

28 ਮਈ ਨੂੰ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਗ੍ਰੀਨ ਲਾਈਨ ਸੀਡਸ ਇੰਡੀਆ ਪ੍ਰਾਇਵੇਟ ਲਿਮਟਿਡ, ਸੀ.ਆਈ.ਐਸ.ਐਸ. ਸਰਵਿਸਸ ਲਿਮਟਿਡ ਕੰਪਨੀਆਂ ਸ਼ਮੂਲੀਅਤ ਕਰ ਰਹੀਆਂ ਹਨ। ਜਿਸ ਲਈ ਗ੍ਰੀਨ ਲਾਈਨ ਸੀਡਸ ਇੰਡੀਆ ਪ੍ਰਾਇਵੇਟ ਲਿਮਟਿਡ ਕੰਪਨੀ ਵੱਲੋਂ ਯੋਗਤਾ ਬਾਰਵ੍ਹੀ, ਗ੍ਰੇਜੂਏਸ਼ਨ, ਬੀ.ਕਾਮ, ਬੀ.ਐਸ.ਸੀ.(ਖੇਤੀਬਾੜੀ), ਪਾਸ ਅਤੇ ਉਮਰ 20 ਤੋਂ 35 ਸਾਲ ਦੀ ਮੰਗ ਕੀਤੀ ਗਈ ਹੈ। ਇਸੇ ਤਰ੍ਹਾਂ ਸੀ.ਆਈ.ਐਸ.ਐਸ. ਸਰਵਿਸਸ ਲਿਮਟਿਡ ਵਿੱਚ ਸਿਕਿਉਰਟੀ ਗਾਰਡ, ਸਹਾਇਕ ਸਿਕਿਉਰਟੀ ਅਫਸਰ ਦੀਆਂ 300 ਅਸਾਮੀਆਂ (ਲੜਕੇ ਅਤੇ ਲੜਕੀਆਂ) ਲਈ ਯੋਗਤਾ ਬਾਰਵ੍ਹੀ, ਗ੍ਰੇਜੂਏਸ਼ਨ ਅਤੇ ਉਮਰ 20 ਤੋਂ 35 ਸਾਲ ਦੀ ਹੋਣੀ ਲਾਜਮੀ ਹੈ।

Advertisements

ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਦੱਸਿਆ ਕਿ ਪਲੇਸਮੈਂਟ ਕੈਂਪ ਸਵੇਰੇ 10 ਵਜੇ ਤੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਦਫਤਰ ਦੇ ਕਮਰਾ ਨੰ: 502, ਬਲਾਕ—ਏ, ਚੌਥੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ  89060—22220, 98145—43684 ਅਤੇ 79861—15001 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here