Sunday, November 1, 2026
Home National ਸ਼ੂਟਿੰਗ ਮੁਕਾਬਲੇ ‘ਚ ਮੁਕੇਸ਼ ਤੇ ਤੇਜਸਵਿਨੀ ਨੇ ਸੋਨ ਤਗਮਾ ਜਿੱਤਿਆ

ਸ਼ੂਟਿੰਗ ਮੁਕਾਬਲੇ ‘ਚ ਮੁਕੇਸ਼ ਤੇ ਤੇਜਸਵਿਨੀ ਨੇ ਸੋਨ ਤਗਮਾ ਜਿੱਤਿਆ

ਨਵੀਂ ਦਿੱਲੀ (ਦ ਸਟੈਲਰ ਨਿਊਜ਼)। ਆਈ. ਐੱਸ. ਐੱਫ. ਜੂਨੀਅਰ  ਵਿਸ਼ਵ ਕੱਪ ਦੇ ਫਾਇਨਲ ਚ ਪੁਰਸ਼ਾ ਦੀ ਪਿਸਟਲ ਪ੍ਰਤੀਯੋਗਿਤਾ ਵਿੱਚ ਮੁਕੇਸ਼ ਨੇਲਾਵੱਲੀ ਨੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ ਹੈ। ਦੂਜੇ ਪਾਸੇ ਮਹਿਲਾ ਵਰਗ ਵਿੱਚ ਇਸ ਪ੍ਰਤੀਯੋਗਿਤਾ ਵਿੱਚ ਤੇਜਸਵਿਨੀ ਨੇ ਸੋਨੇ ਦਾ ਤਗਮਾ ਜਿੱਤਿਆ ਹੈ।

Advertisements

ਜਾਣਕਾਰੀ ਮੁਤਾਬਕ ਮੁਕੇਸ਼ ਨੇ ਓਲੰਪਿਕ ਪ੍ਰਤੀਯੋਗਿਤਾ ਚ  585 ਦਾ ਸਕੋਰ ਬਣਾਇਆ ਹੈ।  

LEAVE A REPLY

Please enter your comment!
Please enter your name here