
ਚੰਡੀਗੜ੍ਹ ( ਦ ਸਟੈਲਰ ਨਿਊਜ਼)। ਪੰਜਾਬੀ ਸੰਗੀਤ ਜਗਤ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਪ੍ਰਸਿੱਧ ਗੀਤਕਾਰ ਨਿੰਮਾ ਲੁਹਾਰਕਾ ਨੇ ਆਪਣੀ ਆਖਰੀ ਸਾਹ ਲਏ ਹਨ । ਜਾਣਕਾਰੀ ਅਨੁਸਾਰ ਨਿੰਮਾ ਲੁਹਾਰਕਾ ਬੀਤੇ ਕੁਝ ਮਹੀਨਿਆਂ ਤੋਂ ਬਿਮਾਰ ਸਨ।
Advertisements

ਉਨ੍ਹਾਂ ਦੁਆਰਾ ਲਿਖੇ ਗੀਤ ਕਾਫੀ ਲੋਕਪ੍ਰਿਯ ਹਨ ਅਤੇ ਸਾਰੇ ਗੀਤ ਹਿੱਟ ਰਹੇ ਹਨ। ਨਿੰਮਾ ਲੁਹਾਰਕਾ ਦੀ ਮੌਤ ਨਾਲ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ।











