Thursday, October 29, 2026
Home Latest ਮਾਨਸਾ ਦਾ ਰਮਨਦੀਪ ਫ਼ੌਜ ‘ਚ ਬਣਿਆ ਕੈਪਟਨ

ਮਾਨਸਾ ਦਾ ਰਮਨਦੀਪ ਫ਼ੌਜ ‘ਚ ਬਣਿਆ ਕੈਪਟਨ

ਮਾਨਸਾ (ਦ ਸਟੈਲਰ ਨਿਊਜ਼)। ਮਾਨਸਾ ਦੇ ਨੌਜਵਾਨ ਨੇ ਮਾਨਸਾ ਦਾ ਨਾਂ ਮੁੜ ਤੋਂ ਰੌਸ਼ਨ ਕਰ ਦਿਤਾ ਹੈ, ਜਿੱਥੇ ਪੰਜਾਬੀ ਨੌਜਵਾਨ ਭਾਰਤੀ ਫ਼ੌਜ ਵਿਚ ਬਣਿਆ ਕੈਪਟਨ ਬਣ ਗਿਆ ਹੈ। ਦੱਸ ਦਈਏ ਕਿ ਰਮਨਦੀਪ ਸਿੰਘ ਭਾਰਤੀ ਫ਼ੌਜ ਵਿੱਚ ਬਤੌਰ ਕਲਰਕ ਭਰਤੀ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਮਿਹਨਤ ਸਦਕਾ ਪਹਿਲਾਂ ਲੈਫ਼ਟੀਨੈਂਟ ਅਤੇ ਫਿਰ ਅੱਜ ਕੈਪਟਨ ਵਜੋਂ ਉਸ ਨੂੰ ਤਰੱਕੀ ਮਿਲੀ ਹੈ। 

Advertisements

ਸ਼ਲੋਂਗ ਵਿਖੇ ਮੇਜਰ ਜਰਨਲ ਬਿਕਰਮ ਸ਼ਰਮਾ ਵਲੋਂ ਉਸ ਨੂੰ ਕੈਪਟਨ ਦੀ ਤਰੱਕੀ ਦਿੱਤੀ ਗਈ, ਜਿਸ ਸਦਕਾ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਨੂੰ ਲੋਕਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here