Friday, October 9, 2026
Home National ਹਾਂਸੀ ਜ਼ਿਲ੍ਹਾ ਘੋਸ਼ਿਤ, ਨੋਟੀਫਿਕੇਸ਼ਨ ਜਾਰੀ

ਹਾਂਸੀ ਜ਼ਿਲ੍ਹਾ ਘੋਸ਼ਿਤ, ਨੋਟੀਫਿਕੇਸ਼ਨ ਜਾਰੀ

ਹਰਿਆਣਾ (ਦ ਸਟੈਲਰ ਨਿਊਜ਼)। ਹਾਂਸੀ ਨੂੰ ਹਰਿਆਣਾ ਦਾ 23ਵਾਂ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

Advertisements

ਮੁੱਖ ਮੰਤਰੀ ਨਾਇਬ ਸੈਣੀ ਨੇ ਪਿਛਲੇ ਹਫਤੇ ਹਾਂਸੀ ਵਿੱਚ ਇਕ ਵਿਕਾਸ ਰੈਲੀ ਵਿੱਚ ਇਹ ਐਲਾਨ ਕੀਤਾ ਸੀ।

LEAVE A REPLY

Please enter your comment!
Please enter your name here