Sunday, November 1, 2026
Home National ਸਿਰਮੌਰ ਦੇ ਨੌਹਰਾਧਰ ਖੇਤਰ ‘ਚ ਲੱਗੀ ਅੱਗ, 1 ਪਰਿਵਾਰ ਦੇ 6 ਲੋਕ...

ਸਿਰਮੌਰ ਦੇ ਨੌਹਰਾਧਰ ਖੇਤਰ ‘ਚ ਲੱਗੀ ਅੱਗ, 1 ਪਰਿਵਾਰ ਦੇ 6 ਲੋਕ ਜਿੰਦਾ ਸੜੇ

ਹਿਮਾਚਲ ਪ੍ਰਦੇਸ਼ (ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸਿਰਮੌਰ ਦੇ ਨੌਹਰਾਧਰ ਖੇਤਰ ਵਿੱਚ ਅੱਗ ਲੱਗਣ ਕਾਰਨ ਪੂਰਾ ਪਰਿਵਾਰ ਤਬਾਹ ਹੇ ਗਿਆ ਹੈ। ਇਸ ਘਟਨਾ ਕਰਕੇ ਪੂਰਾ ਖੇਤਰ ਸਦਮੇ ਵਿੱਚ ਹੈ।

Advertisements

ਸਿਰਮੌਰ ਜ਼ਿਲ੍ਹੇ ਦੇ ਰੇਣੂਕਾ ਵਿਧਾਨ ਸਭਾ ਹਲਕੇ ਦੇ ਅੰਦਰ, ਸੰਗਰਾਹ ਸਬ-ਡਿਵੀਜ਼ਨ ਦੀ ਨੌਹਰਾਧਰ ਤਹਿਸੀਲ ਵਿੱਚ ਸਥਿਤ ਘੰਡੂਰੀ ਪੰਚਾਇਤ ਦੇ ਪਿੰਡ ਤਲੰਗਾਨਾ ਵਿੱਚ ਇੱਕ ਰਿਹਾਇਸ਼ੀ ਘਰ ਵਿੱਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਮੰਨਿਆ ਜਾ ਰਿਹਾ ਹੈ ਕਿ ਇਹ ਘਰ ਮੋਹਨ ਲਾਲ ਦਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਘਰ ਵਿੱਚ ਲਗਭਗ ਸੱਤ ਲੋਕ ਮੌਜੂਦ ਸਨ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਚਾਰ ਲੋਕਾਂ ਦੇ ਜ਼ਿੰਦਾ ਸੜ ਜਾਣ ਦੀ ਪੁਸ਼ਟੀ ਹੋਈ ਹੈ। ਮ੍ਰਿਤਕਾਂ ਵਿੱਚ ਇੱਕ ਔਰਤ ਅਤੇ ਤਿੰਨ ਬੱਚੇ ਸ਼ਾਮਲ ਹਨ। 

ਘਰ ਵਿੱਚ ਲੱਗੀ ਭਿਆਨਕ ਅੱਗ ਵਿੱਚ ਇੱਕ ਪਰਿਵਾਰ ਦੇ ਛੇ ਮੈਂਬਰਾਂ ਦੀ ਦੁਖਦਾਈ ਮੌਤ ਹੋ ਗਈ। ਮ੍ਰਿਤਕਾਂ ਵਿੱਚ ਕਵਿਤਾ ਦੇਵੀ, ਸਾਰਿਕਾ (9), ਕ੍ਰਿਤਿਕਾ (3), ਤ੍ਰਿਪਤਾ ਦੇਵੀ (44) ਅਤੇ ਨਰੇਸ਼ ਕੁਮਾਰ ਸ਼ਾਮਲ ਹਨ। ਐਸਡੀਐਮ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ।

LEAVE A REPLY

Please enter your comment!
Please enter your name here