Monday, November 2, 2026
Home Punjab ਸ਼੍ਰੀ ਰਾਮ ਮੰਦਿਰ ਵਿਖੇ ਦੋ ਦਿਨਾਂ ਦਾ ਰਾਮ ਨੌਮੀ ਸਮਾਗਮ 26 ਤੋਂ,...

ਸ਼੍ਰੀ ਰਾਮ ਮੰਦਿਰ ਵਿਖੇ ਦੋ ਦਿਨਾਂ ਦਾ ਰਾਮ ਨੌਮੀ ਸਮਾਗਮ 26 ਤੋਂ, 27 ਨੂੰ ਕੀਰਤਨ ਤੇ ਭੰਡਾਰਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸ਼੍ਰੀ ਰਾਮ ਮੰਦਿਰ ਕਮੇਟੀ ਪ੍ਰੀਤ ਨਗਰ ਕਪੂਰਥਲਾ ਵਲੋਂ ਸ਼੍ਰੀ ਰਾਮਾਇਣ ਪਾਠ 26 ਮਾਰਚ ਨੂੰ ਸਵੇਰੇ 11 ਵਜੇ ਆਰੰਭ ਹੋਣਗੇ ਅਤੇ 27 ਮਾਰਚ ਨੂੰ ਸਵੇਰੇ 7 ਵਜੇ ਹਵਨ ਆਰੰਭ ਹੋਵੇਗਾ।

Advertisements

ਪ੍ਰਧਾਨ ਜਤਿੰਦਰ ਛਾਬੜਾ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਰਾਮਨੌਮੀ ਦੇ ਸੰਬੰਧੀ ਸਮਾਗਮ ਕਰਵਾਏ ਜਾ ਰਹੇ ਹਨ। ਰੱਖੇ ਗਏ ਸ਼੍ਰੀ ਰਾਮਾਇਣ ਪਾਠ ਦਾ ਭੋਗ 27 ਮਾਰਚ ਨੂੰ ਸਵੇਰੇ 10 ਵਜੇ ਸੰਕ੍ਰਿਤਨ ਸ਼ੁਰੂ ਹੋਵੇਗਾ ਅਤੇ ਆਰਤੀ ਉਪਰਾੰਤ ਡੇਢ ਵਜੇ ਲੰਗਰ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਤੇ ਲੋਕ ਗਾਇਕ ਅਵਿਨਾਸ਼ ਸ਼ਰਮਾ ਆਪਣੇ ਭਜਨਾਂ ਰਾਹੀਂ ਸੰਗਤ ਨੂੰ ਮੰਤਰਮੁਗਧ ਕਰਨਗੇ। ਪ੍ਰਬੰਧਕੀ ਕਮੇਟੀ ਨੇ ਸਾਰੇ ਸ਼ਹਿਰਵਾਸੀਆਂ ਨੂੰ ਸਮਾਗਮ ‘ਚ ਸ਼ਿਰਕਤ ਕਰਨ ਦੀ ਬੇਨਤੀ ਕੀਤੀ।

LEAVE A REPLY

Please enter your comment!
Please enter your name here