Saturday, October 17, 2026
Home Latest ਹਾਦਸੇ ਦੌਰਾਨ ਪੁਲਿਸ ਮੁਲਾਜਿਮਾਂ ਦੀ ਹੋਈ ਮੌਤ, ਆਈ.ਜੀ. ਬਾਰਡਰ ਰੇਂਜ ਨੇ ਪਰਿਵਾਰ...

ਹਾਦਸੇ ਦੌਰਾਨ ਪੁਲਿਸ ਮੁਲਾਜਿਮਾਂ ਦੀ ਹੋਈ ਮੌਤ, ਆਈ.ਜੀ. ਬਾਰਡਰ ਰੇਂਜ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਥਾਣਾ ਵਲਟੋਹਾ- ਪਿਛਲੇ ਦਿਨੋਂ ਕਸਬਾ ਅਮਰਕੋਟ ਵਿਖੇ ਹਾਦਸੇ ਵਿੱਚ ਹੋਈ ਦੋ ਪੁਲਿਸ ਮੁਲਾਜਿਮਾਂ ਦੀ ਮੌਤ ਤੇ ਆਈ.ਜੀ. ਬਾਰਡਰ ਰੇਂਜ ਸੁਰਿੰਦਪਾਲ ਸਿੰਘ ਦੇ ਨਾਲ-ਨਾਲ ਵਿਭਾਗ ਦੇ ਅਨੇਕਾਂ ਪੁਲਿਸ ਅਧਿਕਾਰੀਆਂ ਅਤੇ ਮੁਲਾਜਿਮਾਂ ਨੇ ਕੀਤਾ ਦੁੱਖ ਸਾਂਝਾ

Advertisements

LEAVE A REPLY

Please enter your comment!
Please enter your name here