ਜੈ ਮਾਂ ਛਿਨਮਸਤਿਕਾ ਸੇਵਕ ਮੰਡਲ ਨੇ ਲਗਾਈ ਠੰਡੀ ਮਿੱਠੀ ਲੱਸੀ ਦੀ ਛਬੀਲ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਜੈ ਮਾਂ ਛਿਨਮਸਤਿਕਾ ਸੇਵਕ ਮੰਡਲ ਕਲਾਂ ਬਜਾਰ ਬਹਾਦਰਪੁਰ ਵੱਲੋਂ ਨਿਰਜਲਾ ਇਕਾਦਸ਼ੀ ਦੇ ਮੋਕੇ ਤੇ ਲਗਾਈ ਗਈ ਠੰਢੀ ਮਿੱਠੀ ਲੱਸੀ ਦੀ ਛਬੀਲ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ ਅਤੇ ਡੇਰਾ ਬਹਾਦਰਪੁਰ ਦੇ ਮਹੰਤ ਰਮਿੰਦਰ ਦਾਸ ਨੇ ਕੀਤਾ ਅਤੇ ਰਾਹਗੀਰਾਂ ਨੂੰ ਛਬੀਲ ਪਿਲਾਉਣ ਦੀ ਸੇਵਾ ਵੀ ਕੀਤੀ। ਨਗਰ ਨਿਗਮ ਦੇ ਮੇਅਰ ਸ਼ਿਵ ਸੂਦ, ਜਿਲਾ ਭਾਜਪਾ ਪ੍ਰਧਾਨ ਵਿਜੇ ਪਠਾਨੀਆ, ਅਨੀਤਾ ਸੋਮ ਪ੍ਰਕਾਸ਼, ਕੌਸਲਰ ਕਵੀਤਾ ਪਰਮਾਰ, ਰਕੇਸ਼ ਸੂਦ, ਕੌਂਸਲਰ ਸੁਰੇਸ਼ ਭਾਟੀਆ ਬਿੱਟੂ, ਸੰਤੋਖ ਸਿੰਘ ਔਜਲਾ, ਆਨੰਦ ਵੀਰ ਸਿੰਘ, ਸਤੀਸ਼ ਬਾਵਾ, ਵਿਨੋਦ ਪਰਮਾਰ, ਮੁਖੀ ਰਾਮ, ਰਾਮਦੇਵ ਯਾਦਵ, ਯਸ਼ਪਾਲ ਸ਼ਰਮਾ, ਰਾਹੁਲ ਸ਼ਰਮਾ ਵੀ ਇਸ ਮੋਕੇ ਤੇ ਉਹਨਾਂ ਦੇ ਨਾਲ ਸਨ। ਕੌਂਸਲਰ ਠਾਕੁਰ ਰਮੇਸ਼ ਕੁਮਾਰ ਅਤੇ ਜੈ ਮਾਂ ਛਿਨਮਸਤਿਕਾ ਸੇਵਕ ਮੰਡਲ ਵੱਲੋਂ ਤਿਕਸ਼ਨ ਸੂਦ ਅਤੇ ਆਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ।

Advertisements

ਹੋਰਨਾਂ ਤੋ ਇਲਾਵਾ ਇਸ ਮੋਕੇ ਤੇ ਡਾ: ਇੰਦਰਜੀਤ ਸ਼ਰਮਾ, ਅਤੁਲ ਸੂਦ ਪਿੰਕੀ, ਠਾਕੁਰ ਬ੍ਰਿਜ ਮੋਹਨ, ਸ਼ਿਵ ਕੁਮਾਰ ਕਾਕੂ, ਮਨੋਹਰ ਲਾਲ, ਬਲਰਾਮ ਸੈਣੀ, ਰਾਜ ਕੁਮਾਰ, ਸੰਜੀਵ ਮਿਸ਼ਰਾ, ਪੰਕਜ ਸੂਰੀ, ਸੰਜੀਵ ਸੋਨੀ, ਸ਼ੰਮਬੂ ਦੱਤ, ਸਾਹਿਲ, ਅਵੀਨਾਸ਼ ਜੈਰਥ, ਰਾਜੀਵ ਵਾਲੀਆ, ਪ੍ਰਮੋਦ ਸ਼ਰਮਾ, ਮਨੋਹਰ ਲਾਲ, ਤਿਲਕ ਰਾਜ ਯਸ਼ਪਾਲ, ਬੱਬ ੂਪਰਾਸ਼ਰ ਨੇ ਵੀ ਇਸ ਮੋਕੇ ਤੇ ਛਬੀਲ ਦੀ ਸੇਵਾ ਕੀਤੀ।

LEAVE A REPLY

Please enter your comment!
Please enter your name here