ਪੀਸੀਐਮਐਸ ਐਸੋਸੀਏਸ਼ਨ ਨੇ ਸਿਵਲ ਸਰਜਨ ਡਾ. ਜਸਬੀਰ ਦਾ ਕੀਤਾ ਸਵਾਗਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਪੀ. ਸੀ. ਐਮ. ਐਸ. ਵੈਲਫੇਅਰ ਐਸੋਸੀਏਸ਼ਨ ਦੇ ਇਕ ਵਫਦ ਨੇ ਨਵ ਨਿਯੁਕਤ ਸਿਵਲ ਸਰਜਨ ਡਾ.ਜਸਬੀਰ ਸਿੰਘ ਨੂੰ ਮਿਲ ਕੇ ਜੀ ਆਇਆ ਨੂੰ ਆਖਦੇ ਹੋਏ ਐਸੋਸੀਏਸ਼ਨ ਵੱਲੋ,  ਕੋਮੀ ਸਿਹਤ ਪ੍ਰੋਗਰਾਮਾ ਅਤੇ ਸਕੀਮਾ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਮ ਦੀ ਬਚਨ ਵੱਧਤਾ ਨੂੰ ਦੋਹਰਾਇਆ।

Advertisements

ਉਹਨਾਂ ਨੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਅਤੇ ਵਿਭਾਗ ਨੂੰ ਹੋਰ ਸਚਾਰੂ ਰੂਪ ਨੂੰ ਚਲਾਉਂਣ ਤੇ ਵੀ ਵਿਚਾਰ ਵਿਟਾਦਰਾਂ ਕੀਤਾ । ਇਸ ਵਫਦ ਵਿੱਚ ਐਸੋਸੀਏਸ਼ਨ ਦੇ ਪੈਟਰਨ ਡਾ. ਸਰਦੂਲ ਸਿੰਘ ਰਿਟਾਇਰਡ, ਡਾ. ਬਲਦੇਵ ਸਿੰਘ ਐਸ. ਐਮ ਉ. ਡਾ. ਸੁਨੀਲ ਅਹੀਰ, ਡਾ.ਮਨਮੋਹਣ ਸਿੰਘ, ਡਾ.ਜਸਵੀਰ ਸਿੰਘ ਆਦਿ ਹਾਜਰ ਸਨ।  

LEAVE A REPLY

Please enter your comment!
Please enter your name here