ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 480ਵਾਂ ਜੋਤੀ ਜੋਤ ਦਿਵਸ ਅਤੇ ਸੰਤ ਬਾਬਾ ਹੀਰਾ ਦਾਸ ਜੀ ਦਾ ਬਰਸੀ ਸਮਾਗਮ ਆਯੋਜਿਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਨਾਂਗਿਆਂ ਦਾ ਡੇਰਾ ਸੱਚ ਖੰਡ ਡਾਂਡੀਆਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 480ਵਾਂ ਜੋਤੀ ਜੋਤ ਦਿਵਸ ਅਤੇ ਸੰਤ ਬਾਬਾ ਹੀਰਾ ਦਾਸ ਜੀ ਦਾ ਬਰਸੀ ਸਮਾਗਮ ਡੇਰਾ ਸੰਚਾਲਕ ਸੰਤ ਜਸਵਿੰਦਰ ਸਿੰਘ ਖਜਾਨਚੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸਭ ਤੋਂ ਪਹਿਲਾਂ 12 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ  ਧਾਰਮਿਕ ਦੀਵਾਨ ਸਜਾਏ ਗਏ।

Advertisements

ਜਿਸ ਵਿੱਚ ਸੰਤ ਜਸਵੀਰ ਸਿੰਘ ਪਿੱਪਲ ਮਾਜਰੇ ਵਾਲੇ, ਸੰਤ ਧਰਮਿੰਦਰ ਸਿੰਘ ਲਖਨਪਾਲ, ਗਿਆਨੀ ਸਤਨਾਮ ਸਿੰਘ ਭੁੰਗਰਨੀ, ਸੰਤ ਤਾਰਾ ਚੰਦ ਸੰਧਵਾਂ, ਰਾਮ ਸਰੂਪ ਭੱਟੀ ਐਂਡ ਪਾਰਟੀ, ਰਾਜੂ ਗੜਸ਼ੰਕਰ, ਸੰਤ ਕਰਤਾਰ ਦਾਸ, ਸੰਤ ਕਸ਼ਮੀਰਾ ਸਿੰਘ, ਸੰਤ ਹਾਕਮ ਦਾਸ ਸੰਧਵਾਂ, ਸੰਤ ਬਾਬਾ ਹਰਭਜਨ ਦਾਸ ਜੀ ਸ਼ਾਹਪੁਰ, ਸੰਤ ਬਾਬਾ ਬਖਸ਼ੀਸ ਸਿੰਘ ਜੀ ਨਡਾਲੋਂ, ਸੰਤ ਬਾਬਾ ਪਵਨ ਕੁਮਾਰ ਤਾਜੇਵਾਲ, ਬਾਬਾ ਸਰਬਜੀਤ ਸਿੰਘ ਸਿੰਘ, ਸੰਤ ਬਾਬਾ ਪੰਨਾ ਲਾਲ ਬਿੰਜੋਂ, ਸੰਤ ਬਾਬਾ ਤਾਰਾ ਚੰਦ ਸੰਧਵਾਂ, ਸੰਤ ਬਾਬਾ ਕਸ਼ਮੀਰਾ ਸਿੰਘ, ਜਥੇਦਾਰ ਦਲਜੀਤ ਸਿੰਘ ਸੋਢੀ ਮਾਹਿਲਪੁਰ ਸਮੇਤ  ਸੰਤ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ।

ਇਸ ਮੌਕੇ ਵੈਦ ਪਰਦੀਪ ਦਾਸ, ਪਰਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਚੌਧਰੀ ਖੁਸ਼ੀ ਰਾਮ ਬਸਪਾ ਆਗੂ, ਅਵਤਾਰ ਸਿੰਘ ਡਾਂਡੀਆਂ ਲਿਪ ਆਗੂ, ਚੌਧਰੀ ਬਲਵਿੰਦਰ ਬਿੱਟੂ ਭਾਜਪਾ ਆਗੂ, ਸਰਪੰਚ ਗੁਰਬਖਸ਼ ਸਿੰਘ ਡਾਂਡੀਆਂ, ਜਸਵਿੰਦਰ ਸਿੰਘ ਬੱਡੋਂ, ਬੀਬੀ ਇੰਦਰਾ ਦੇਵੀ, ਸਰਪੰਚ ਗੁਰਬਖਸ਼ ਸਿੰਘ ਡਾਂਡੀਆਂ, ਭਗਵਾਨ ਦਾਸ ਸਿੱਧੂ, ਬ੍ਰਿਜ ਲਾਲ, ਦੇਸ ਰਾਜ, ਕਰਨੈਲ ਸਿੰਘ, ਰਾਜ ਰਾਣੀ, ਦੀਕਸ਼ਾ, ਛਿੰਦਾ ਮਾਂਗਟ, ਰਾਜ ਮਹੇ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਰਣਜੀਤ ਕੌਰ, ਜੋਗਿੰਦਰ ਕੌਰ,  ਸਿਮਰਨਜੀਤ ਕੌਰ, ਸੁਰਜੀਤ ਕੌਰ, ਸੰਦੀਪ ਰਾਣੀ, ਤਜਿੰਦਰ ਕੌਰ, ਇੰਦਰਪ੍ਰੀਤ ਕੌਰ, ਬੀਬੀ ਪਿਆਰੀ, ਮਨਜੀਤ ਕੌਰ ਬੱਡੋਂ, ਰਣਜੀਤ ਕੌਰ ਨਰੂੜ, ਲਹਿੰਬਰ ਸਿੰਘ ਡਾਂਡੀਆਂ ਆਦਿ ਸੰਗਤਾਂ ਹਾਜਰ ਸਨ।

LEAVE A REPLY

Please enter your comment!
Please enter your name here