Tuesday, October 27, 2026
Home Hoshiarpur ਫੋਟੋ ਸਟੇਟ ਦੁਕਾਨ ਦੀ ਜਨਤਕ ਨਿਲਾਮੀ 19 ਦਸੰਬਰ ਨੂੰ

ਫੋਟੋ ਸਟੇਟ ਦੁਕਾਨ ਦੀ ਜਨਤਕ ਨਿਲਾਮੀ 19 ਦਸੰਬਰ ਨੂੰ

logo latest

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਦਸੂਹਾ ਕਚਹਿਰੀਆਂ ਵਿੱਚ ਸਥਿਤ ਇਕ ਫੋਟੋਸਟੇਟ ਦੀ ਦੁਕਾਨ 1 ਜਨਵਰੀ ਤੋਂ 31 ਮਾਰਚ 2020 ਤੱਕ ਠੇਕੇ ‘ਤੇ ਦਿੱਤੀ ਜਾਣੀ ਹੈ।

Advertisements

ਇਸ ਸਬੰਧੀ ਜਨਤਕ ਨਿਲਾਮੀ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ 19 ਦਸੰਬਰ 2019 ਨੂੰ ਸਵੇਰੇ 11:30 ਵਜੇ ਪ੍ਰਵਾਨ ਕੀਤੀ ਜਾਵੇਗੀ। ਇਸ ਸਬੰਧੀ ਵਿਸਥਾਰ ਪੂਰਵਕ ਨਿਯਮ ਅਤੇ ਸ਼ਰਤਾਂ ਇਸ ਕੋਰਟ ਦੀ ਵੈਬਸਾਈਟ ecourts.gov.in/8oshiarpur/history ‘ਤੇ ਦੇਖੀਆਂ ਜਾ ਸਕਦੀਆਂ ਹਨ।

LEAVE A REPLY

Please enter your comment!
Please enter your name here