ਮਹਿਲਾ ਦੇ ਕੰਨ ਦੀ ਵਾਲੀ ਝਪਟ ਕੇ ਨੋਜਵਾਨ ਫਰਾਰ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ-ਹਰਦੀਪ ਚੌਹਾਨ। ਹੁਸ਼ਿਆਰਪੁਰ ਤੋਂ ਗੜਸ਼ੰਕਰ ਰੋੜ ਤੇ ਪੈਦੇ ਅੱਡਾ ਬਡੇਸਰੋ ਵਿਖੇ ਇੱਕ ਅੋਰਤ ਦੀਆ ਕੰਨਾ ਦੀਆ ਵਾਲੀਆ ਖੋਹਣ ਦਾ ਪਤਾ ਲੱਗਿਆ ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਕੋਰ ਪਤਨੀ ਗੁਰਦਿਆਲ ਸਿੰਘ ਵਾਸੀ ਬਡੇਸਰੋ ਘਰ ਦਾ ਘਰੇਲੂ ਸਮਾਨ ਲੈ ਕਿ ਗੜਸ਼ੰਕਰ ਤੋ ਬੱਸ ਰਾਹੀ ਵਾਪਸ ਆਪਣੇ ਪਿੰਡ ਦੇ ਬੱਸ ਅੱਡੇ ਤੇ ਉਤਰੀ ਤਾ ਮੋਟਰ ਸਾਈਕਲ ਸਵਾਰ ਦੋ ਮੋਨੇ ਨੋਜਵਾਨਾ ਨੇ ਜਿਨਾ ਨੇ ਮੂੰਹ ਢੱਕੇ ਹੋਏ ਸਨ ਨੇ ਪਰਮਜੀਤ ਦੇ ਖੱਬੇ ਕੰਨ ਦੀ ਵਾਲੀ ਨੂੰ ਝਪਟਮਾਰ ਕਿ ਅਕਾਲਗੜ ਸਾਈਡ ਨੂੰ ਆਪਣੇ ਮੋਟਰ ਸਾਈਕਲ ਤੇ ਭੱਜ ਗਏ ਇਸ ਸਬੰਧੀ ਥਾਣਾ ਗੜਸ਼ੰਕਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।

Advertisements

LEAVE A REPLY

Please enter your comment!
Please enter your name here