ਘਰਾਟ ਤੇ ਮੱਛੀਆਂ ਫੜਨ ਦੀ ਬੋਲੀ 20 ਮਾਰਚ ਨੂੰ

logo latest

ਪਠਾਨਕੋਟ (ਦ ਸਟੈਰਲ ਨਿਊਜ਼)। ਮਲਿਕਪੁਰ ਉਪ ਮੰਡਲ ਵਿੱਚ ਹਰ ਵਿਅਕਤੀ ਤੇ ਖਾਸ ਕਰਕੇ ਘਰਾਟ ਦੇ ਠੇਕੇਦਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਘਰਾਂਟ ਜੋ ਮਲਿਕਪੁਰ ਅਧੀਨ ਹਨ।

Advertisements

ਉਹਨਾਂ ਦੀ ਬੋਲੀ ਸਾਲ 2020-21 ਲਈ ਘਰਾਟ ਦੀ ਨਿਲਾਮੀ ਅਤੇ ਮਲਿਕਪੁਰ ਉਪਮੰਡਲ ਅ.ਬ.ਦ.ਨ. ਮਲਿਕਪੁਰ ਦੇ ਅਧਿਕਾਰ ਖੇਤਰ ਵਿੱਚ ਮੱਛੀਆਂ ਫੜਨ ਦੀ ਨਿਲਾਮੀ 20 ਮਾਰਚ 2020 ਨੂੰ ਉਪ ਮੰਡਲ ਅਫਸਰ ਮਲਿਕਪੁਰ ਉਪਮੰਡਲ ਅ.ਬ.ਦ.ਨ. ਮਲਿਕਪੁਰ ਦੇ ਦਫਤਰ ਵਿਖੇ ਸਵੇਰੇ 11:00 ਵੱਜੋਂ ਅਤੇ 12.30 ਰੱਖੀ ਗਈ ਹੈ।

ਇਹ ਜਾਣਕਾਰੀ ਪ੍ਰਦੀਪ ਕੁਮਾਰ ਐਸ.ਡੀ.ਓ. ਅਤੇ ਤਰਸੇਮ ਲਾਲ ਜੇ.ਈ. ਨੇ ਸਾਂਝੇ ਤੋਰ ਤੇ ਦਿੱਤੀ। ਉਹਨਾਂ ਕਿਹਾ ਕਿ ਮੱਛੀਆਂ ਫੜਨ ਦੀ ਬੋਲੀ ਲਈ ਬੋਲੀਕਾਰ ਮੱਛੀ ਵਿਭਾਗ ਤੋਂ ਸਰਟੀਫਿਕੇਟ ਪ੍ਰਾਪਕ ਕਰਕੇ ਹੀ ਬੋਲੀ ਦੇਣ ਦਾ ਹੱਕਦਾਰ ਹੋਵੇਗਾ।

LEAVE A REPLY

Please enter your comment!
Please enter your name here