Monday, October 12, 2026
Home Hoshiarpur ਕਰਫਿਊ ਪਾਸਾਂ ਦੀ ਮਿਆਦ 17 ਮਈ ਤੱਕ: ਤਜਿੰਦਰ ਸਿੰਘ

ਕਰਫਿਊ ਪਾਸਾਂ ਦੀ ਮਿਆਦ 17 ਮਈ ਤੱਕ: ਤਜਿੰਦਰ ਸਿੰਘ

logo latest

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜ਼ਿਲਾ ਮੰਡੀ ਅਫ਼ਸਰ ਤਜਿੰਦਰ ਸਿੰਘ ਨੇ ਦੱਸਿਆ ਕਿ ਸਬਜੀ ਮੰਡੀ ਲਈ ਜਾਰੀ ਕੀਤੇ ਗਏ ਕਰਫਿਊ ਪਾਸ ਜੋ ਕਿ 30 ਅਪ੍ਰੈਲ ਤੱਕ ਸਨ, ਦੀ   ਮਿਆਦ ਵਿੱਚ 17 ਮਈ 2020 ਦਾ ਵਾਧਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 17 ਮਈ 2020 ਤੱਕ ਕਰਫਿਊ ਵਧਾਉਣ ਦੇ ਫੈਸਲੇ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ।

Advertisements

LEAVE A REPLY

Please enter your comment!
Please enter your name here