ਹੁਸ਼ਿਆਰਪੁਰ: 370 ਨਵੇ ਪਾਜੇਟਿਵ ਮਰੀਜ, 8 ਮੌਤਾਂ

ਹੁਸ਼ਿਆਰਪੁਰ 12 ਮਈ: ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  4230 ਨਵੇ ਸੈਪਲ ਲੈਣ  ਨਾਲ ਅਤੇ   3749 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  370 ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 22447 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 496378 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  470484 ਸੈਪਲ  ਨੈਗਟਿਵ,  ਜਦ ਕਿ 4975 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 202` ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 810 ਹੈ।

Advertisements

ਐਕਟਿਵ ਕੇਸਾ ਦੀ ਗਿਣਤੀ  2908 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 20414 ਹੈ । ਸਿਵਲ ਸਰਜਨ ਡਾ ਰਣਜੀਤ ਸਿੰਘ  ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 370 ਮਰੀਜ ਪਜੇਟਿਵ ਪਾਏ ਗਏ ਹਨ,  ਹੁਸ਼ਿਆਰਪੁਰ ਸ਼ਹਿਰ ਦੇ 80 ਪਾਜੇਟਿਵ ਮਰੀਜ ਹਨ, ਤੇ  ਬਾਕੀ 290  ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ। ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 08 ਮੌਤ ਹੋਈਆ ਹਨ । (1) 50 ਸਾਲਾ ਔਰਤ ਵਾਸੀ ਖਾਨਪੁਰ ਦੀ ਮੌਤ ਨਿਜੀ ਹਸਪਤਾਲ ਹਜਲੰਧਰ ਵਿਖੇ ਹੋਈ  (2) 46 ਸਾਲਾ ਪੁਰਸ਼  ਵਾਸੀ ਸਕਰੁਲੀ ਦੀ ਮੌਤ ਸਿਵਲ ਹਸਪਤਾਲ ਹਸ਼ਿਆਰਪੁਰ   ਵਿਖੇ ਹੋਏ (3) 40 ਸਾਲਾ ਔਰਤ ਵਾਸੀ ਲਕਸੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ  (4) 80 ਸਾਲਾ ਔਰਤ ਵਾਸੀ ਪੋਸੀ ਦੀ ਮੌਤ ਸਵਲ ਹਸਪਤਾਲ ਹੁਸਿਆਰਪੁਰ(5) 60ਸਾਲਾ ਪੁਰਸ਼ ਵਾਸੀ ਕੋਟਲਾ ਦੀ ਮੌਤ ਨਿਜੀ  ਹਸਪਤਾਲ ਹੁਸ਼ਿਆਰਪੁਰ (6) 60   ਸਾਲਾ ਔਰਤ   ਵਾਸੀ ਟਿਬਾ  ਦੀ ਮੌਤ ਸਿਵਲ ਹਸਪਤਾਲ ਹੁਸਿਆਰਪੁਰ (7) 70 ਸਾਲਾ ਪੁਰਸ਼ ਵਾਸੀ ਬੁਢਾਬਡ਼  ਦੀ ਮੌਤ ਨਿਜੀ ਹਸਪਤਾਲ ਜਲੰਧਰ ।(8) 73 ਸਾਲਾ ਪੁਰਸ਼ ਵਾਸੀ ਦਸ਼ਮੇਸ਼ ਨਗਰ ਹੁਸਿਆਰਪੁਰ ਦੀ ਮੌਤ ਸਿਵਲ ਹਸਪਤਾਲ ਹੁਸਿਆਰਪੁਰ ਵਿਖੇ ਹੋਈ ਹੈ  ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

ਇਸ ਮੋਕੇ ਸਿਵਲ ਸਰਜਨ ਨੇ ਇਹ ਵੀ ਦਸਿਆ ਕਿ ਜਿਲੇ ਹੁਸ਼ਿਆਰਪੁਰ ਵਿੱਚ ਸਰਕਾਰੀ ਅਤੇ ਮੰਨਜੂਰ ਪ੍ਰਾਈਵੇਟ ਕੋਵਿਡ ਕੇਅਰ ਸੈਟਰਾਂ ਵਚ ਲੈਬਲ 2 ਫਸਿਲਟੀ ਦੇ 250 ਬੈਡ ਹਨ ਵਿਚੋ 29 ਬੈਡ ਖਾਲ਼ੀ ਹਨ ।  ਜਦ ਕਿ ਲੈਬਲ 3 ਫਸੈਲਟੀ ਦੇ 35 ਬੈਡ ਹਨ ਜਿਨਂ ਵਿਚੋ 9 ਬੈਡ ਖਾਲੀ ਹਨ , । ਸ਼ਾਹਿਰ ਵਾਸੀਆ ਨੂੰ ਘਬਰਾਉਣ ਦੀ ਜਰੂਰਤ ਨਹੀ ਦਵਾਈਆ ਤੇ ਆਕਸੀਜਨ ਦੀ ਕੋਈ ਕਮੀ ਨਹੀ  ਹੈ ਪਾਜੇਵਿਵ ਮਰੀਜਾ ਮਿਸ਼ਨ ਫਹਿਤੇ ਤਹਤਿ ਕਿਟਾ ਉਪਲੱਬਦ ਕਰਵਾਈਆ ਜਾ ਰਹੀਆ ਹਨ ।

LEAVE A REPLY

Please enter your comment!
Please enter your name here