ਤੂੜੀ ਨਾਲ ਓਵਰ ਲੋਡ ਟਰਾਲੀਆਂ ਉੱਤੇ ਪੁਲਿਸ ਕੱਸੇ ਸ਼ਿਕੰਜਾ: ਸੁਭਾਸ਼

ਤਲਵਾੜਾ(ਦ ਸਟੈਲਰ ਨਿਊਜ਼)। ਪ੍ਰਵੀਨ ਸੋਹਲ: ਸੜਕਾਂ ‘ਤੇ ਹਰ ਰੋਜ ਤੂੜੀ ਨਾਲ ਭਰੀਆਂ ਓਵਰਲੋਡ ਟਰੈਕਟਰ-ਟਰਾਲੀਆਂ ਸਾਨੂ ਅਕਸਰ ਹੀ ਸੜਕਾਂ’ ਤੇ ਦਿਖਾਈ ਦਿੰਦੀਆਂ ਹਨ, ਜੋ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਵੀ ਬਣਦੀਆਂ ਹਨ ਇਹ ਵਿਚਾਰ ਨਸ਼ਾ ਮੁਕਤ ਕੰਡੀ ਸੰਘਰਸ਼ ਕਮੇਟੀ ਦੇ ਜ਼ਿਲਾਂ ਪ੍ਰਧਾਨ ਸੁਭਾਸ਼ ਚੰਦਰ, ਨੇ ਪੱਤਰਕਾਰਾਂ ਨਾਲ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਕਮਾਹੀ ਦੇਵੀ ਰੋਡ ਤੇ ਪੈਂਦੇ ਪਿੰਡ ਭਡੀਆਰਾ ਦਿਖਾਈ ਦੇ ਨੇੜੇ ਦੇਖਣ ਨੂੰ ਅਕਸਰ ਮਿਲ ਜਾਂਦੀਆਂ ਹਨ ਇਹਨਾਂ ਓਵਰਲੋਡ ਟਰਾਲੀਆ ਕਾਰਨ ਸੜਕ ‘ ਤੇ ਚਲਣ ਵਾਲੇ ਬਾਕੀ ਰਾਹਗੀਰਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

Advertisements

ਇਹ ਟਰਾਲੀਆਂ ਪੂਰੇ ਤਰਾਂ ਤੂੜੀ ਨਾਲ ਤੂੰਨ ਤੁੰਨ ਕੇ ਭਰੀਆਂ ਹੁੰਦੀਆਂ ਹਨ ਅਤੇ ਇਹ ਪੂਰੀ ਤਰਾਂ ਕਪੜੇ ਨਾਲ ਢੱਕਿਆ ਹੋਣ ਕਰਕੇ ਪਿੱਛੇ ਚਲਣ ਵਾਲੇ ਮੋਟਰ ਸਾਇਕਲ ਜਾ ਫਿਰ ਹੋਰ ਵਾਹਨ ਚਾਲਕ ਆਪਣੀ ਮੰਜਿਲ ਵਲ ਜਾਣ ਨੂੰ ਕਾਹਲਾ ਹੁੰਦਾ ਹੈ ਜਾਂ ਫਿਰ ਉਸ ਪਿੱਛੇ ਕਾਈ ਵਾਰ ਕੋਈ ਬਿਮਾਰ ਵਿਅਕਤੀ ਜਾਂ ਫਿਰ ਮਰੀਜ਼ ਜੋ ਜਾਂ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਣ ਨੂੰ ਜਾ ਰਿਹਾ ਹੁੰਦਾ ਹੈ।

ਕੋਈ ਵਾਰ ਇਹਨਾਂ ਟਰਾਲੀਆਂ ਕਰਕੇ ਕਿਸੇ ਨੂੰ ਸਮਾਂ ਰਹਿੰਦੇ ਹਸਪਤਾਲ ਵਿੱਚ ਨਾ ਪੂਜਣ ਕਰਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।। ਸੁਭਾਸ਼ ਚੰਦਰ ਨੇ ਕਿਹਾ ਕਿ ਜੇਕਰ ਪੰਜਾਬ ਪੁਲਿਸ ਨੇ ਟੂੜੀ ਦੀਆਂ ਓਵਰਲੋਡ ਟਰਾਲੀਆਂ ‘ਤੇ ਸਖਤ ਕਾਰਵਾਈ ਕੀਤੀ, ਜਾਵੇ ।ਉਹਨਾਂ ਕਿਹਾ ਕਿ ਇਹਨਾਂ ਓਵਰਲੋਡਿੰਗ ਟਰਾਲੀਆਂ ਤੇ ਕਾਰਵਾਈ ਕਰਕੇ ਤੋਂ ਅਨੇਕ ਲੋਕਾ ਨੂੰ ਇਹਨਾਂ ਨਾਲ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਕੀਮਤੀ ਜਾਨਾਂ ਗੁਆਣ ਵਾਲਿਆਂ ਨੂੰ ਇਹਨਾਂ ਹਾਦਸਿਆਂ ਤੋਂ ਬਚਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here