Friday, November 6, 2026
Home Hoshiarpur 12ਵਾਂ ਰਾਸ਼ਟਰੀ ਵੋਟਰ ਦਿਵਸ ਰਾਜ, ਜ਼ਿਲ੍ਹਾ ਅਤੇ ਬੂਥ ਪੱਧਰ ਤੇ ਮਨਾਇਆ ਗਿਆ

12ਵਾਂ ਰਾਸ਼ਟਰੀ ਵੋਟਰ ਦਿਵਸ ਰਾਜ, ਜ਼ਿਲ੍ਹਾ ਅਤੇ ਬੂਥ ਪੱਧਰ ਤੇ ਮਨਾਇਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤੀ ਚੋਣ ਆਯੋਗ ਦੇ ਹੁਕਮਾਂ ਅਨੁਸਾਰ 12ਵਾਂ ਰਾਸ਼ਟਰੀ ਵੋਟਰ ਦਿਵਸ ਮਿਤੀ 25 ਜਨਵਰੀ 2022 ਨੂੰ ਰਾਜ, ਜ਼ਿਲ੍ਹਾ ਅਤੇ ਬੂਥ ਪੱਧਰ ਤੇ ਵਰਚੂਅਲੀ ਮਨਾਇਆ ਗਿਆ । ਰਾਜ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਵੱਲੋਂ ਇਸ ਪ੍ਰੋਗਰਾਮ ਵਿਚ ਭਾਗ ਲਿਆ ਗਿਆ । ਇਸ ਪ੍ਰੋਗਰਾਮ ਵਿੱਚ ਸਰਕਾਰੀ ਕੰਨਿਆ ਹਾਈ ਸਕੂਲ ਨਈ ਅਬਾਦੀ ਹੁਸ਼ਿਆਰਪੁਰ ਵੱਲੋਂ ਭਾਗ ਲਿਆ ਗਿਆ ।

Advertisements

ਇਸ ਮੌਕੇ ਉੱਤੇ ਸਕੂਲ ਮੁਖੀ ਦੀਪਤੀ ਢਿੱਲੋਂ ਜੀ, ਸਮੂਹ ਸਟਾਫ, ਰਜਿਸਟਰਡ ਵੋਟਰ ਅਤੇ ਬੀ ਐਲ ਓ ਸਾਹਿਬਾਨ ਵੱਲੋਂ  ਬੂਥ ਨੰਬਰ (100,101,102) ਤੇ ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿੱਚ ਸਹੁੁੰ ਲਈ ਗਈ ਅਤੇ ਨਵੇਂ ਰਜਿਸਟਰਡ ਹੋਏ ਵੋਟਰਾਂ ਨੂੰ ਵੋਟਰ ਕਾਰਡ ਵੀ ਵੰਡੇ ਗਏ ।  

LEAVE A REPLY

Please enter your comment!
Please enter your name here