ਆਮ ਆਦਮੀ ਪਾਰਟੀ ਦੀ ਇਹ ਜਿੱਤ ਬਦਲਾਅ ਦੀ ਨਿਸ਼ਾਨੀ:ਤੀਰਥ ਰਾਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਵਿੱਚ ਰਾਜਨੀਤੀ ਤੋਂ ਉਪਰ ਉੱਠ ਬ੍ਰਹਮ ਸ਼ੰਕਰ ਜਮਪਾ ਸਭ ਦੇ ਕਮੰ ਕਰਨਗੇ ਅਤੇ ਲੋਕਾਂ ਦੇ ਵਿਸ਼ਵਾਸ ਉਪਰ ਖਰੇ ਉਤਰਨਗੇ ਅਤੇ ਵਿਕਾਸ ਹੈਲਥ ਸੇਵਾਵਾਂ ਅਤੇ ਸਕੂਲਾਂ ਦੇ ਪੱਧਰ ਨੂੰ ਉਚਾ ਚੁੱਕਣ ਲਈ ਨਵੀਂ ਸਰਕਾਰ ਕੰਮ ਕਰੇਗੀ।

Advertisements

ਉਕਤ ਗੱਲ ਸਾਬਕਾ ਕੌਂਸਲਰ ਤੀਰਥ ਰਾਮ ਨੇ ਇੱਕ ਪ੍ਰੈਸ ਨੋਟ ਰਾਹੀ ਕਰਦਿਆਂ ਕਿਹਾ ਕਿ ਆਪ ਸਰਕਾਰ ਤੇ ਲੋਕਾਂ ਨੇ ਜੋ ਭਰੋਸ਼ਾ ਜਤਾਇਆ ਹੈ ਉਸਨੂੰ ਪੂਰਾ ਕਰਦਿਆ ਲੋਕਾਂ ਨੂੰ ਸਿੱਖਿਆ ਅਤੇ ਹੈਲਥ ਸੁਵਿਧਾਵਾ ਮੁਹੈਇਆ ਕਰਵਾਇਆ ਜਾਣਗੀਆਂ। ਤੀਰਥ ਰਾਮ ਨੇ ਬ੍ਰਹਮ ਸ਼ੰਕਰ ਜਿੰਪਾ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਇਸਨੂੰ ਲੋਕਾਂ ਦੀ ਜਿੱਤਾ ਦੱਸਿਆ।

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ( ਆਪ ) ਦੀ ਜਿੱਤ ’ਤੇ ਪੰਜਾਬੀ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ । ਪ੍ਰਵਾਸੀ ਪੰਜਾਬੀਆ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਇਹ ਜਿੱਤ ਬਦਲਾਅ ਦੀ ਨਿਸ਼ਾਨੀ ਹੈ।

LEAVE A REPLY

Please enter your comment!
Please enter your name here