ਰੋਪੜ: ਬੱਸ ਦੀ ਟੱਕਰ ਨਾਲ ਭਾਖੜਾ ਨਹਿਰ ਵਿੱਚ ਡਿੱਗੀ ਕਾਰ, ਬੱਚੇ ਸਮੇਤ 5 ਲੋਕਾਂ ਦੀ ਮੌਤ

ਰੋਪੜ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਰੋਪੜ ਵਿਖੇ ਇੱਕ ਵੱਡਾਂ ਸੜ੍ਹਕ ਹਾਦਸਾ ਵਾਪਰਨ ਦੀ ਘਟਨਾਂ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਆਨੰਦਪੁਰ ਸਾਹਿਬ ਮਾਰਗ ਤੇ ਮਲਿਕਪੁਰ ਕੋਲ ਕਾਰ ਅਤੇ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ।

Advertisements

ਜਿਸਦੇ ਕਾਰਣ ਕਾਰ ਬੱਸ ਨਾਲ ਟਕਰਾ ਕੇ ਭਾਖੜਾ ਨਹਿਰ ਵਿੱਚ ਜਾ ਡਿੱਗੀ। ਦੱਸਿਆਂ ਜਾ ਰਿਹਾ ਹੈ, ਇਸ ਹਾਦਸੇ ਵਿੱਚ ਬੱਚੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਜਿਹਨਾਂ ਵਿੱਚ 1 ਬੱਚਾਂ, 2 ਔਰਤਾਂ ਅਤੇ 2 ਔਰਤਾਂ ਸ਼ਾਮਿਲ ਸਨ, ਜੋਕਿ ਰਾਜਸਥਾਨ ਦੇ ਰਹਿਣ ਵਾਲੇ ਸਨ। ਨਹਿਰ ਵਿੱਚ ਕਾਰ ਸਵਾਰਾਂ ਦੇ ਵੀ ਵਹਿ ਜਾਣ ਦਾ ਡਰ ਹੈ। ਪੁਲਿਸ ਤੇ ਗੋਤਾਂਖੋਰਾਂ ਵੱਲੋ ਲਗਾਤਾਰ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here