Wednesday, October 21, 2026
Home National ਰਾਜਸਥਾਨ: ਸ਼ਰਧਾਲੂਆਂ ਨਾਲ ਭਰਿਆਂ ਪਿਕਅੱਪ ਪਲਟਿਆਂ, 8 ਦੀ ਮੌਕੇ ਤੇ ਮੌਤ, 10...

ਰਾਜਸਥਾਨ: ਸ਼ਰਧਾਲੂਆਂ ਨਾਲ ਭਰਿਆਂ ਪਿਕਅੱਪ ਪਲਟਿਆਂ, 8 ਦੀ ਮੌਕੇ ਤੇ ਮੌਤ, 10 ਜ਼ਖਮੀ

ਰਾਜਸਥਾਨ: ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਦੇਸ਼ ਵਿੱਚ ਹੋ ਰਹੇ ਲਗਾਤਾਰ ਸੜ੍ਹਕ ਹਾਦਸਿਆਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਾ ਦਿੱਤਾ ਹੈ। ਹਰ ਰੋਜ਼ ਕੋਈ ਨਾ ਕੋਈ ਸੜ੍ਹਕ ਦੁਰਘਟਨਾਂ ਦੀ ਖਬਰ ਸਾਹਮਣੇ ਆਉਦੀ ਹੈ। ਅਜਿਹੀ ਹੀ ਇੱਕ ਖਬਰ ਰਾਜਸਥਾਨ ਤੋਂ ਮਿਲੀ ਹੈ। ਜਿੱਥੇ ਕਿ ਰਾਜਸਥਾਨ ਦੇ ਝੁਣਝੁਨੂ ਜ਼ਿਲੇ ਦੇ ਗੁਧਾਗੌਡਜੀ ਥਾਣਾ ਖੇਤਰ ‘ਚ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਪਲਟਣ ਕਾਰਨ 8 ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ।

Advertisements

ਮਿਲੀ ਜਾਣਕਾਰੀ ਦੇ ਅਨੁਸਾਰ, ਪਿੱਕਅੱਪ ਵਿੱਚ ਸਵਾਰ ਸ਼ਰਧਾਲੂ ਲੋਹਾਰਗਲ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਮ੍ਰਿਤਕ ਅਹੀਰਾਂ ਦੀ ਢਾਣੀ ਤਾਨ ਖੇਤੜੀ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।

LEAVE A REPLY

Please enter your comment!
Please enter your name here