ਮੋਦੀ ਸਰਕਾਰ ਨੇ G20 ਸਿਖਰ ਸੰਮੇਲਨ ਭਾਰਤ ਵਿਚ ਕਰਵਾ ਕੇ ਪੂਰੀ ਦੁਨੀਆ ਵਿਚ ਭਾਰਤ ਦਾ ਡੰਕਾ ਵਜਾਇਆ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ : ਨੀਦਰਲੈਡ ਹੋਲੈਡ ਦੇ BJP Founder Convenor Pratima singh ਜੀ ਦਾ ਕਪੂਰਥਲਾ ਆਉਣ ਤੇ ਬੀ ਜੇ ਪੀ ਕਪੂਰਥਲਾ ਅਤੇ ਹੋਲੈਡ ਬੀਜੇਪੀ ਦੇ ਪਰਧਾਨ ਹਰਜਿੰਦਰ ਸਿੰਘ ਅੋਜਲਾ ਵਲੋ ਸਨਮਾਨ ਕੀਤਾ ਗਿਆ ਅਤੇ ਮੋਦੀ ਸਰਕਾਰ ਵਲੋ ਜੋ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਲਈ ਕੀਤੇ ਜਾ ਰਹੇ ਕਾਰਜਾ ਦੀ ਸ਼ਲਾਘਾ ਕੀਤੀ ਗਈ।

Advertisements

ਇਸ ਮੋਕੇ ਜਿਲਾ ਪਰਧਾਨ ਰਣਜੀਤ ਸਿੰਘ ਖੋਜੇਵਾਲ, ਯੱਗ ਦੱਤ ਐਰੀ, ਜਿੰਦਰ ਸਿੰਘ ਔਜਲਾ, ਰਾਜੇਸ਼ ਪਾਸੀ,ਅਮਨਦੀਪ ਸਿੰਘ ਗੋਰਾ ਗਿੱਲ, ਅਕਾਸ਼ ਕਾਲੀਆ, ਕਪੂਰ ਚੰਦ ਥਾਪਰ, ਜਗਦੀਸ਼ ਸ਼ਰਮਾ, ਅਸ਼ੋਕ ਮਹਲਾ, ਐਡ ਪਿਯੂਸ਼ ਮਨਚੰਦਾ, ਧਰਮਪਾਲ  ਮਹਾਜਨ, ਵਿਵੇਕ ਸਿੰਘ ਸਨੀ ਬੈਂਸ, ਸੁਖਜਿੰਦਰ ਸਿੰਘ, ਕਮਲ ਪਰਭਾਕਰ , ਰਾਜੇਸ਼ ਮੰਨਣ, ਰਿਮਪੀ ਸ਼ਰਮਾ, ਰਿਤੂ ਕੁਮਰਾ, ਸਾਹਿਲ ਸ਼ਰਮਾ, ਸਰਬਜੀਤ ਬੰਟੀ, ਰਾਜਨ ਚੌਹਾਨ , ਬੱਬੂ ਮਾਨ ਆਦਿ ਹਾਜਰ ਸਨ।

LEAVE A REPLY

Please enter your comment!
Please enter your name here