
ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ: ਮਾਣਯੋਗ ਕਮਿਸ਼ਨਰ ਅਨੁਪਮ ਕਲੇਰ ਨਗਰ ਨਿਗਮ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਹਿੱਤ ਮਿਤੀ 24.02.23 ਨੂੰ ਅਨਿਮਲ ਬਰਥ ਕੰਟਰੋਲ ਲਈ RCF ਵਿਖੇ ਇਕ ਮੀਟਿੰਗ ਕੀਤੀ ਗਈ।

ਮੀਟਿੰਗ ਵਿੱਚ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਦੇ ਸਬੰਧ ਵਿੱਚ ਡੋਗਸ ਦੀ ਨਲਬੰਦੀ/ਨਸਬੰਦੀ ਲਈ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ RCF ਇਸ ਪ੍ਰੋਗਰਾਮ ਲਈ infrastructure building development ਕਰਨ ਲਈ ਵੀ ਸਹਮਤੀ ਕੀਤੀ ਗਈ।ਇਸ ਮੀਟਿੰਗ ਵਿੱਚ principal Chief Mechanical Engineer A.K Jain, Dy CMC (co.) Gurjit Singh, Chief Quality Manager Rishi lal, Dy Chief Engineer Sukhraj Singh ਅਤੇ ਨਗਰ ਨਿਗਮ ਦੇ ਸਹਾਇਕ ਹੈਲਥ ਅਫ਼ਸਰ ਡਾਕਟਰ ਰਾਜ ਕਮਲ, ਸੇੰਟ੍ਰੀ ਇੰਸੈਕਟਰ ਨਰੇਸ਼ ਕੁਮਾਰ ਮੌਜੂਦ ਸਨ।











