Thursday, October 22, 2026
Home International ਹਾਲੀਵੁੱਡ ਅਭਿਨੇਤਾ ਮਾਈਕ ਬਟਾਏਹ ਦਾ 52 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ

ਹਾਲੀਵੁੱਡ ਅਭਿਨੇਤਾ ਮਾਈਕ ਬਟਾਏਹ ਦਾ 52 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ

ਵਾਸ਼ਿੰਗਟਨ (ਦ ਸਟੈਲਰ ਨਿਊਜ਼)। ਅਭਿਨੇਤਾ ਅਤੇ ਕਾਮੇਡੀਅਨ ਮਾਈਕ ਬਟਾਏਹ, ਜੋ ਕਿ ਬ੍ਰੇਕਿੰਗ ਬੈਡ ਵਿੱਚ ਗੁੱਸ ਦੀ ਮਸ਼ਹੂਰ ਲਾਂਡਰੀ ਦੇ ਮੈਨੇਜਰ ਵਜੋਂ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ, ਦੀ ਮੌਤ ਹੋ ਗਈ।

Advertisements

ਉਹ 52 ਸਾਲ ਦੇ ਸਨ। ਵੈਰਾਇਟੀ ਦੇ ਅਨੁਸਾਰ, ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਸਿਆਂ ਕਿ ਮਾਈਕ ਬਟਾਏਟ ਦੀ ਪਿਛਲੇ ਦਿਨੀਂ ਹੀ ਆਪਣੇ ਮਿਸ਼ੀਗਨ ਘਰ ਵਿੱਚ ਸੌਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। 16 ਜੂਨ ਨੂੰ ਦੁਪਹਿਰ 2 ਵਜੇ ਸ਼ਰਧਾਂਜਲੀ ਸਮਾਗਮ ਹੋਵੇਗਾ।

LEAVE A REPLY

Please enter your comment!
Please enter your name here