ਜਹਾਜ਼ ਦਾ ਪਾਇਲਟ ਅਚਾਨਕ ਹੋਇਆ ਬਿਮਾਰ ਫਿਰ ਯਾਤਰੀ ਨੇ ਉਡਾਇਆ ਜਹਾਜ਼

ਅਮਰੀਕਾ(ਦ ਸਟੈਲਰ ਨਿਊਜ਼)। ਅਮਰੀਕਾ ਵਿੱਚ ਫਲਾਇਟ ਨਾਲ ਸਬੰਧਤ ਘਟਨਾਵਾਂ ਅਕਸਰ ਆਉਦੀਆਂ ਰਹਿੰਦੀਆਂ ਹਨ। ਆਸਮਾਨ ‘ਚ ਉੱਡ ਰਹੇ ਜਹਾਜ਼ ਦਾ ਪਾਇਲਟ ਅਚਾਨਕ ਬਿਮਾਰ ਹੋ ਗਿਆ। ਜਾਣਕਾਰੀ ਮੁਤਾਬਕ ਬੀਤੇ ਦਿਨੀ ਛੋਟੇ ਜਹਾਜ਼ ਦੇ ਪਾਇਲਟ ਦੀ ਸਿਹਤ ਲੈਡਿਗ ਦੋਰਾਨ ਅਚਾਨਕ ਖਰਾਬ ਹੋ ਗਈ ਸੀ। ਜਿਸ ਤੋ ਬਾਅਦ ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਨੇ ਜਹਾਜ਼ ਨੂੰ ਉਡਾਇਆ।

Advertisements

ਮੈਸਾਚੁਸੇਟਸ ਦੇ ਇੱਕ ਟਾਪੂ ‘ਤੇ ਕ੍ਰੈਸ਼ ਹੋ ਗਿਆ। ਜਿਸ ਕਾਰਨ ਜਹਾਜ਼ ਦਾ ਖੱਬਾ ਵਿੰਗ ਅੱਧਾ ਟੁੱਟ ਗਿਆ। ਅਧਿਕਾਰੀਆਂ ਨੇ ਜਹਾਜ਼ ਵਿੱਚ ਸਵਾਰ ਕਿਸੇ ਵੀ ਵਿਅਕਤੀ ਦਾ ਨਾਂ ਨਹੀ ਦੱਸਿਆ ਅਤੇ ਕਿਹਾ ਕਿ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ।ਇਸ ਤੋ ਬਾਅਦ ਪਾਇਲਟ ਨੂੰ ਤੁਰੰਤ ਬੋਸਟਨ ਹਸਪਤਾਲ ਲਿਜਾਇਆ ਗਿਆ।

LEAVE A REPLY

Please enter your comment!
Please enter your name here