ਬਲਜਿੰਦਰ ਵਲੋਂ ਕਪੂਰਥਲਾ ਦੇ ਤਹਿਸੀਲਦਾਰ ਦਾ ਅਹੁਦਾ ਸੰਭਾਲਣ ਤੇ ਸਟਾਫ਼ ਨੇ ਕੀਤਾ ਸਵਾਗਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬਲਜਿੰਦਰ ਸਿੰਘ ਵਲੋਂ ਕਪੂਰਥਲਾ ਦੇ ਤਹਿਸੀਲਦਾਰ ਦਾ ਅਹੁਦਾ ਸੰਭਾਲਣ ਤੇ ਸੁਨੀਤਾ ਖਿੱਲਣ ਨਾਇਬ ਤਹਿਸੀਲਦਾਰ ਫਿਲੌਰ, ਕੁਲਵਿੰਦਰ ਸਿੰਘ ਥਿੰਦ, ਨਾਇਬ ਤਹਿਸੀਲਦਾਰ ਕਪੂਰਥਲਾ, ਸਤਬੀਰ ਸਿੰਘ ਸੁਪਰਡੈਂਟ ਰੈਵਨਿਊ, ਨਰਿੰਦਰ ਭੱਲਾ ਰੀਡਰ, ਰੁਪਿੰਦਰ ਸਿੰਘ ਆਰ ਸੀ, ਗੁਰਵਿੰਦਰ ਸਿੰਘ ਰੀਡਰ ਟੂ ਨਾਇਬ ਤਹਿਸੀਲਦਾਰ, ਸੰਜੀਵ ਕੁਮਾਰ ਕਲਰਕ, ਸੋਮਾ ਸਿੰਘ, ਕਲਰਕ ਸ਼ਿਵਾਨੀ, ਕਲਰਕ ਮਨਪ੍ਰੀਤ ਕੌਰ, ਕਲਰਕ ਕਰਮਜੀਤ ਸਿੰਘ ਆਫ਼ਿਸ ਕਾਨੂੰਗੋ, ਜਗਜੀਤ ਸਿੰਘ, ਐਸ ਕੇ ਗੁਰਸ਼ਰਨ ਸਿੰਘ, ਪਰਮਜੀਤ ਸਿੰਘ, ਬਨਾਰਸੀ ਸਿੰਘ, ਸਪੈਸ਼ਲ ਕਾਨੂੰਗੋ, ਜਬਰਜੰਗ ਸਿੰਘ ਕਲਰਕ ਆਦਿ ਨੇ ਗੁਲਦਸਤਾ ਦੇ ਕੇ ਸਵਾਗਤ ਕੀਤਾ।

Advertisements

ਇਸ ਮੌਕੇ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਜਨਤਾ ਦੀ ਸੇਵਾ ਚ ਸਮਰਪਿਤ ਰਹਿੰਦੇ ਹੋਏ ਆਪਣੀ ਡਿਊਟੀ ਕਰਨ ਦੀ ਗੱਲ ਕਹੀ ਤੇ ਆਪਣੇ ਦਫ਼ਤਰੀ ਸਟਾਫ਼ ਨੂੰ ਵੀ ਜਨਤਾ ਨੂੰ ਦਫ਼ਤਰੀ ਕੰਮ ‘ਚ ਕੋਈ ਵੀ ਪਰੇਸ਼ਾਨੀ ਨਾ ਆਉਣ ਦੇਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here