Thursday, October 29, 2026
Home Latest ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿੱਚ ਪੁਲਸ ਨੇ ਮਾਰਿਆ ਛਾਪਾ, ਮੈਨੇਜਰ ਸਮੇਤ...

ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿੱਚ ਪੁਲਸ ਨੇ ਮਾਰਿਆ ਛਾਪਾ, ਮੈਨੇਜਰ ਸਮੇਤ 2 ਕੁੜੀਆ ਕਾਬੂ

ਲੁਧਿਆਣਾ(ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਥਾਣਾ ਡਵਜ਼ਿਨ ਨੰਬਰ-5 ਦੀ ਪੁਲਸ ਨੇ ਬੱਸ ਅੱਡੇ ਨੇੜੇ ਹੋਟਲਾਂ ਵਿੱਚ ਚੱਲ ਰਹੇ ਗੈਰ-ਕਾਨੂੰਨੀ ਗੋਰਖਧੰਦੇ ਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ।

Advertisements

ਥਾਣਾ ਪ੍ਰਭਾਰੀ ਨੀਰਜ ਚੌਧਰੀ ਅਤੇ ਬੱਸ ਸਟੈਂਡ ਚੌਕੀ ਇੰਚਾਰਜ ਅਵਨੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਹੋਟਲ ਦਾ ਮਾਲਕ ਅਤੇ ਮੈਨੇਜਰ ਕੁੜੀਆ ਤੋਂ ਦੇਹ ਵਪਾਰ ਦਾ ਧੰਦਾ ਕਰਵਾ ਰਹੇ ਹਨ ਫਿਰ ਪੁਲਸ ਨੇ ਛਾਪੇਮਾਰੀ ਕੀਤੀ।

ਪੁਲਸ ਨੇ ਛਾਪੇਮਾਰੀ ਕਰਕੇ ਇਤਰਾਜ਼ਯੋਗ ਸਮਾਨ ਸਣੇ ਦੋ ਕੁੜੀਆ ਅਤੇ ਮੈਨੇਜਰ ਨੂੰ ਕਾਬੂ ਕਰ ਲਿਆ ਹੈ।ਹੋਟਲ ਮਾਲਕ ਦੀ ਗ੍ਰਿਫਤਾਰੀ ਲਈ ਪੁਲਸ ਵੱਲੋ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here