Sunday, October 18, 2026
Home Latest ਟਾਂਡਾ ਉੜਮੁੜ ਵਿਚੱ ਨੌਜ਼ਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਟਾਂਡਾ ਉੜਮੁੜ ਵਿਚੱ ਨੌਜ਼ਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਟਾਂਡਾ ਉੜਮੁੜ ਦੇ ਪਿੰਡ ਤੱਲਾ ਵਿੱਚ ਇੱਕ ਨੌਜ਼ਵਾਨ ਵੱਲੋ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਉਸਦੀ ਲਾਸ਼ ਘਰ ਦੀ ਛੱਤ ਦੇ ਗਾਰਡਰ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਹਿਚਾਣ ਕਰਨ ਪੁੱਤਰ ਬਲਕਾਰ ਸਿੰਘ ਦੇ ਵਜੋ ਵਿੱਚ ਹੋਈ ਹੈ। ਪੁਲਸ ਨੇ ਲਾਸ਼ ਨੂੰ ਬਰਾਮਦ ਕਰ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here