Monday, November 2, 2026
Home Chandigarh ਡੀਸੀ ਦਫ਼ਤਰਾਂ ਵਿੱਚ 13 ਨਵੰਬਰ ਤੱਕ ਰਹੇਗੀ ਕਲਮਛੋੜ ਹੜਤਾਲ

ਡੀਸੀ ਦਫ਼ਤਰਾਂ ਵਿੱਚ 13 ਨਵੰਬਰ ਤੱਕ ਰਹੇਗੀ ਕਲਮਛੋੜ ਹੜਤਾਲ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਅਤੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਅੱਜ ਤੋਂ ਕਲਮ ਛੋੜ ਹੜਤਾਲ ਉੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਪੁਰਾਣੀ ਪੈਨਸ਼ਨ ਸਕੀਮ, 12 ਫੀਸਦੀ ਡੀਏ, ਨਵੀਂ ਭਰਤੀ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਹੜਤਾਲ 8 ਨਵੰਬਰ ਤੋਂ 13 ਨਵੰਬਰ ਤੱਕ ਰਹੇਗੀ।

Advertisements

LEAVE A REPLY

Please enter your comment!
Please enter your name here