Tuesday, October 20, 2026
Home Punjab ਬਲਕਰਨ ਨੇ ਬਤੌਰ ਐਸਡੀਐਮ ਜਲਾਲਾਬਾਦ ਦਾ ਸੰਭਾਲਿਆ ਅਹੁਦਾ

ਬਲਕਰਨ ਨੇ ਬਤੌਰ ਐਸਡੀਐਮ ਜਲਾਲਾਬਾਦ ਦਾ ਸੰਭਾਲਿਆ ਅਹੁਦਾ

ਜਲਾਲਾਬਾਦ/ਫਾਜ਼ਿਲਕਾ (ਦ ਸਟੈਲਰ ਨਿਊਜ਼)। ਬਲਕਰਨ ਸਿੰਘ ਨੇ ਬਤੌਰ ਜਲਾਲਾਬਾਦ ਦੇ ਐੱਸ.ਡੀ.ਐੱਮ. ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਮੌਕੇ ਉਨ੍ਹਾਂ ਨੇ ਕਿਹਾ ਕਿ ਬਤੌਰ ਐਸਡੀਐਮ ਉਨ੍ਹਾਂ ਦੀ ਪ੍ਰਥਾਮਿਕਤਾ ਰਹੇਗਾ ਕਿ ਸਰਕਾਰ ਦੇ ਪ੍ਰੋਗਰਾਮਾਂ ਨੂੰ ਸਬ ਡਵੀਜ਼ਨ ਵਿਚ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾਸਮਾਜ ਦੇ ਹਰ ਲੋੜਵੰਦ ਅਤੇ ਹੱਕ ਰੱਖਦੇ ਨਾਗਰਿਕ ਤੱਕ ਲਾਭ ਪੁੱਜਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਣਾ ਅਤੇ ਲੋਕਾਂ ਦੀਆਂ ਮੁਸ਼ਕਿਲਾ ਸਮਾਬੱਧ ਹੱਲ ਕਰਨਾ ਪ੍ਰਸਾਸ਼ਨ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆ ਮੁਸਕਿਲਾ ਤੇ ਮੱਸਿਆਵਾ ਦਾ ਹੱਲ ਬਿਨਾ ਦੇਰੀ ਸਮੇ ਸਿਰ ਕੀਤਾ ਜਾਵੇਗਾ।

Advertisements

LEAVE A REPLY

Please enter your comment!
Please enter your name here