ਮੁਹੱਲਾ ਵੇਸਟ ਇਨਕਲੇਵ ਵਿਖੇ ਚੌਂਕੀ ਸ਼ਰਧਾਪੂਰਵਕ ਮਨਾਈ ਗਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁਹੱਲਾ ਵੇਸਟ ਇਨਕਲੇਵ ਟੈਗੋਰ ਨਗਰ, ਹੁਸ਼ਿਆਰਪੁਰ ਵਿਖੇ ਮਾਤਾ ਜੀ ਦੀ ਚੌਂਕੀ ਸਮੂਹ ਮੁਹੱਲਾ ਪਰਿਵਾਰ ਵੱਲੋਂ 27 ਅਪ੍ਰੈਲ ਨੂੰ ਬੜੀ ਸ਼ਰਧਾ ਨਾਲ ਲਗਾਈ ਗਈ। ਚੌਂਕੀ ਵਿੱਚ ਗਾਇਕ ਬਲਵਿੰਦਰ ਸੋਨੂੰ ਨੇ ਲੋਕਾਂ ਨੂੰ ਆਪਣੇ ਭਜਨਾਂ ਨਾਲ ਨਿਹਾਲ ਕੀਤਾ। ਇਸ ਮੌਕੇ ਤੇ ਅਸ਼ੋਕ ਪਾਠਕ, ਗੌਰਵ ਸ਼ਰਮਾ, ਨਵੀਨਪਾਲ, ਗੁਰਪਾਲ ਸਿੰਘ, ਰਵਿੰਦਰ ਡਡਵਾਲ, ਅਮਿਤ ਠਾਕੁਰ, ਇੰਦਰਜੀਤ ਸਿੰਘ, ਤਰੁਣ ਗੋਇਲ, ਵਿਕਰਮ ਸ਼ਰਮਾ, ਮਨੋਜ ਕਨੇਡੀ, ਸੁਰਿੰਦਰ ਸਿੰਘ, ਐਸਐਚਓ ਬਲਵਿੰਦਰ ਜੌੜਾ, ਅਸ਼ਵਨੀ ਸ਼ਰਮਾ, ਜਸਪਾਲ ਠਾਕੁਰ, ਓਮਿੰਦਰ ਸਿੰਘ, ਅਮਿਤ ਸ਼ਰਮਾ, ਵਿਵੇਕ ਸਿੰਘ ਅਤੇ ਹੋਰ ਸਮੂਹ ਸੰਗਤ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here