Sunday, November 1, 2026
Home Latest ਸ਼ੁੱਧ ਕਰਿਆਨਾ ਸਟੌਰ ਨੂੰ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ ਕੇ ਹੋਇਆ...

ਸ਼ੁੱਧ ਕਰਿਆਨਾ ਸਟੌਰ ਨੂੰ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ

ਮੁੱਲਾਂਪੁਰ ਦਾਖਾ (ਦ ਸਟੈਲਰ ਨਿਊਜ਼)। ਮੁੱਲਾਂਪੁਰ ਦਾਖਾ ਜਗਰਾਉਂ ਰੋਡ ਤੇ ਸਥਿਤ ਕਰਿਆਨੇ ਦੇ ਸਟੋਰ ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਧ ਕਰਿਆਨਾ ਸਟੌਰ ਵਿੱਚ ਅੱਗ ਸ਼ਾਰਟ ਸ਼ਰਕਟ ਕਾਰਨ ਲੱਗੀ ਹੈ।

Advertisements

ਅੱਗ ਇੰਨੀ ਭਿਆਨਕ ਸੀ ਕਿ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਫਿਲਹਾਲ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here