Saturday, October 31, 2026
Home Latest ਕਬੱਡੀ ਦੇ ਉੱਘੇ ਖਿਡਾਰੀ ਦਾ ਹੋਇਆ ਦੇਹਾਂਤ

ਕਬੱਡੀ ਦੇ ਉੱਘੇ ਖਿਡਾਰੀ ਦਾ ਹੋਇਆ ਦੇਹਾਂਤ

ਸੰਗਰੂਰ (ਦ ਸਟੈਲਰ ਨਿਊਜ਼)। ਸੰਗਰੂਰ ਦੇ ਪਿੰਡ ਟਿੱਬਾ ਦੇ ਉੱਘੇ ਕਬੱਡੀ ਖਿਡਾਰੀ ਰਿਟਾਇਰਡ ਏਐਸਆਈ ਦਾ ਦਿਹਾਂਤ ਹੋ ਗਿਆ ਹੈ। ਮ੍ਰਿਤਕ ਦੀ ਪਹਿਚਾਣ ਸੁਖਜੀਤ ਕਾਲਾ ਉਮਰ 55 ਸਾਲਾਂ ਵਾਸੀ ਸੰਗਰੂਰ ਦੇ ਪਿੰਡ ਟਿੱਬਾ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਉਹ ਕਬੱਡੀ ਦਾ ਮਹਾਨ ਖਿਡਾਰੀ ਰਤਨ ਰੱਤੂ ਦੇ ਸਪੁੱਤਰ ਸਨ ਤੇ ਕਾਫ਼ੀ ਸਮਾਂ ਪੰਜਾਬ ਪੁਲਿਸ ਦੀ ਟੀਮ ਵੱਲੋਂ ਖੇਡਦੇ ਰਹੇ ਸਨ।

LEAVE A REPLY

Please enter your comment!
Please enter your name here