Friday, October 30, 2026
Home Punjab ਜ਼ਹਿਰਲੀ ਵਸੂਤ ਖਾਣ ਕਾਰਨ 4 ਪਸ਼ੂਆਂ ਦੀ ਹੋਈ ਮੌਤ, 2 ਬੀਮਾਰ

ਜ਼ਹਿਰਲੀ ਵਸੂਤ ਖਾਣ ਕਾਰਨ 4 ਪਸ਼ੂਆਂ ਦੀ ਹੋਈ ਮੌਤ, 2 ਬੀਮਾਰ

ਮਾਛੀਵਾੜਾ (ਦ ਸਟੈਲਰ ਨਿਊਜ਼) । ਪਿੰਡ ਮਹੱਦੀਪੁਰ ਦੇ ਇੱਕ ਕਿਸਾਨ ਬਲਬੀਰ ਸਿੰਘ ਦੇ 4 ਪਸ਼ੂਆਂ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ।ਜਦਕਿ 2 ਪਸ਼ੂਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਲਬੀਰ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਉਸਦੇ ਪਸ਼ੂ ਬੀਮਾਰ ਹੋ ਗਏ ਸੀ।ਜਿਸ ਕਾਰਨ 2 ਪਸ਼ੂਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ 2 ਪਸ਼ੂ ਅੱਜ ਮਰ ਗਏ।ਬੀਮਾਰ ਪਸ਼ੂਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

Advertisements

ਬਲਬੀਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਦੇ ਅਨੁਸਾਰ ਕਿਸੀ ਜ਼ਹਿਰਲੀ ਵਸਤੂ ਖਾਣ ਕਾਰਨ ਪਸ਼ੂਆਂ ਦੀ ਮੌਤ ਹੋਈ ਹੈ।ਹਾਲਾਂਕਿ ਇਹ ਜ਼ਹਿਰਲੀ ਵਸਤੂ ਪਸ਼ੂਆਂ ਤੱਕ ਕਿਵੇਂ ਪਹੁੰਚੀ। ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

LEAVE A REPLY

Please enter your comment!
Please enter your name here