Saturday, October 31, 2026
Home Hoshiarpur ਕੋਰੋਨਾ ਵਾਇਰਸ ਤੋਂ ਬਚਾਅ ਲਈ ਗੋਲਡੀ ਨੇ ਐਸਐਮਓ ਨੂੰ ਲੋਕਾਂ ਦੀ ਜਰੂਰਤ...

ਕੋਰੋਨਾ ਵਾਇਰਸ ਤੋਂ ਬਚਾਅ ਲਈ ਗੋਲਡੀ ਨੇ ਐਸਐਮਓ ਨੂੰ ਲੋਕਾਂ ਦੀ ਜਰੂਰਤ ਵਾਸਤੇ ਭੇਂਟ ਕੀਤੇ ਮਾਸਕ

ਗੜਸ਼ੰਕਰ (ਦ ਸਟੈਲਰ ਨਿਊਜ਼),ਰਿਪੋਰਟ: ਹਰਦੀਪ ਚੌਹਾਨ। ਅੱਜ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਗੋਲਡੀ ਕਰਿਆਨਾ ਸਟੋਰ ਪਿੰਡ ਬੀਹੜਾ ਦੇ ਮਾਲਕ ਗੋਲਡੀ ਵਲੋ ਅਤੇ ਇਲਾਕੇ ਦੇ ਮੋਹਤਵਰ ਅਤੇ ਸਿਆਸੀ ਆਗੂਆ ਦੀ ਅਗਵਾਈ ਹੇਠ ਐਸਐਮਓ ਗੜਸ਼ੰਕਰ ਡਾ. ਟੇਕ  ਰਾਜ  ਭਾਟੀਆ  ਨੂੰ ਮਾਸਕ ਅਤੇ ਹੈੱਡਵਾਸ ਭੇਟ ਕੀਤ।

Advertisements

ਮਿਲੀ ਜਾਣਕਾਰੀ ਅਨੁਸਾਰ ਗੋਲਡੀ ਵਲੋ ਮਨੁੱਖਤਾ ਦੇ ਭਲੇ ਲਈ ਅਤੇ ਨਾਮੁਰਾਦ ਕੋਰੋਨਾ ਵਾਇਰਸ ਤੋ ਬਚਾਅ ਲਈ ਆਪਣੀ ਨੇਕ ਕਮਾਈ ਵਿੱਚੋ ਮੁਫਤ ਮਾਸਕ ਤੇ ਸੈਨੀਟੈਇਜਰ ਭੇਂਟ ਕੀਤੇ। ਇਸ ਮੋਕੇ ਉਹਨਾ ਦੇ ਨਾਲ ਦਰਸ਼ਨ ਸਿੰਘ ਮੱਟੂ, ਬੀਬੀ ਸ਼ੁਭਾਸ਼ ਮੱਟੂ, ਸਮਾਜ ਸੇਵੀ ਰਾਕੇਸ ਕੁਮਾਰ, ਰਾਕੇਸ਼ ਰਾਜਪੂਤ, ਗੁਰਨੇਕ ਭੱਜਲ, ਰਣਜੀਤ ਬੰਗਾ ਅਤੇ ਸਿਵਲ ਹਪਸਤਾਲ ਗੜਸ਼ੰਕਰ  ਦਾ ਸਟਾਫ ਮੋਜੂਦ ਸੀ।

LEAVE A REPLY

Please enter your comment!
Please enter your name here