Monday, October 19, 2026
Home International ਵਿਸ਼ਵ ਵਿੱਚ ਕੋਰੋਨਾਂ ਤੋ ਬਾਅਦ ਡੈਲਟਾ ਵੇਰੀਐਟ ਦੀ ਆਈ ਤੀਸਰੀ ਲਹਿਰ

ਵਿਸ਼ਵ ਵਿੱਚ ਕੋਰੋਨਾਂ ਤੋ ਬਾਅਦ ਡੈਲਟਾ ਵੇਰੀਐਟ ਦੀ ਆਈ ਤੀਸਰੀ ਲਹਿਰ

ਦਿੱਲੀ ( ਦ ਸਟੈਲਰ ਨਿਊਜ਼)। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਵਿਸ਼ਵ ਵਿੱਚ ਤੀਜੀ ਲਹਿਰ ਡੈਲਟਾ ਵੇਰੀਐਂਟ ਚੇਤਾਵਨੀ ਦੇ ਰਹੀ ਹੈ। ਜਿਸ ਦੌਰਾਨ ਵਿਸ਼ਵ ਸਹਿਤ ਸੰਗਠਨ ਡਬਲ.ਯੂ.ਐਚ.ਓ. ਨੇ ਡੈਲਟਾ ਵੇਰੀਐਂਟ ਦੀ ਬਿਮਾਰੀ ਲਈ ਵਿਸ਼ਵ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ। ਡਬਲ.ਯੂ.ਐਚ.ਓ ਦੇ ਅਨੁਸਾਰ ਡੈਲਟਾ ਵੇਰੀਐਂਟ ਵਿਸ਼ਵ ਦੇ 84 ਦੇਸ਼ਾਂ ਵਿੱਚਚ ਫੈਲ ਚੁੱਕਾ ਹੈ।

Advertisements

ਜਿਸਦੇ ਕਾਰਣ ਕੋਰੋਨਾ ਦੇ ਇਹ ਵੇਰੀਐਂਟ ਦਾ ਬਾਕੀ ਦੇਸ਼ਾਂ ਵਿਚਚ ਵੀ ਫੈਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਭਾਰਤ ਸਰਕਾਰ ਨੇ ਦੇਸ਼ ਵਾਸੀਆ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਦੁਆਰਾ ਕੋਰੋਨਾ ਵਿਰੁੱਧ ਲਾਗੂ ਕੀਤੇ ਗਏ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਤਾਂ ਤੀਸਰੀ ਲਹਿਰ ਡੈਲਟਾ ਵੇਰੀਐਂਟ ਨੂੰ ਕਾਬੂ ਵਿਚ ਕਰਨਾ ਮੁਸ਼ਕਿਲ ਹੋ ਸਕਦਾ ਹੈ।

LEAVE A REPLY

Please enter your comment!
Please enter your name here